ਰਾਓਸਾਹਿਬ ਦਾਦਾਰਾਓ ਪਾਟਿਲ ਦਾਨਵੇ ਇੱਕ ਭਾਰਤੀ ਸਿਆਸਤਦਾਨ ਹੈ। ਉਹ 16ਵੀਂ ਲੋਕ ਸਭਾ ਦਾ ਮੈਂਬਰ ਹੈ ਅਤੇ ਉਹ ਭਾਰਤੀ ਜਨਤਾ ਪਾਰਟੀ[1] ਦਾ ਮੈਬਰ ਹੈ। ਹੁਣ ਉਹ ਮਹਾਂਰਾਸ਼ਟਰ ਦੀ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਹੈ[2]। ਉਹ 2014 ਦੀਆਂ ਆਮ ਚੋਣਾਂ ਵਿੱਚ ਮਹਾਂਰਾਸ਼ਟਰ ਦੇ ਜਾਲਨਾ ਹਲਕੇ ਤੋਂ ਚੌਥੀ ਵਾਰ ਐਮ.ਪੀ ਬਣਿਆ। ਹੁਣ ਉਹ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਸਰਕਾਰ ਵਿੱਚ ਖਪਤਕਾਰ ਮਾਮਲੇ ਦੇ ਮੰਤਰਾਲੇ, ਖੁਰਾਕ ਅਤੇ ਜਨਤਕ ਵੰਡ ਦਾ ਮੰਤਰੀ ਬਣਾਇਆ ਗਿਆ[3]

ਰਾਓਸਾਹਿਬ ਦਾਦਾਰਾਓ ਪਾਟਿਲ ਦਾਨਵੇ
MOS Ministry of Consumer Affairs, Food and Public Distribution
ਦਫ਼ਤਰ ਵਿੱਚ
26 ਮਈ 2014 – 5 ਮਾਰਚ 2015
ਪ੍ਰਧਾਨ ਮੰਤਰੀਨਰੇਂਦਰ ਮੋਦੀ
ਤੋਂ ਪਹਿਲਾਂਕੇ.ਵੀ ਥੋਮਸ
ਪਾਰਲੀਮੈਂਟ ਦਾ ਮੈਂਬਰ
ਹਲਕਾJalna
ਮਹਾਂਰਾਸ਼ਟਰ ਰਾਜ ਵਿੱਚ ਬੀਜੇਪੀ ਦਾ ਪ੍ਰਧਾਨ
ਦਫ਼ਤਰ ਸੰਭਾਲਿਆ
2014
ਤੋਂ ਪਹਿਲਾਂਦੇਵੇਂਦਰ ਫੜਨਵੀਸ
ਨਿੱਜੀ ਜਾਣਕਾਰੀ
ਜਨਮ (1955-03-18) 18 ਮਾਰਚ 1955 (ਉਮਰ 69)
ਜਲਨਾ, ਮਹਾਰਾਸ਼ਟਰ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਨਿਰਮਲਾ ਤਾਈ ਦਾਨਵੇ
ਬੱਚੇਸੰਤੋਸ਼ ਦਾਨਵੇ
ਰਿਹਾਇਸ਼ਭੋਕਾਰਦਨ, ਜਲਨਾ
ਸਰੋਤ: [1]

ਉਹਨਾਂ ਸਿਆਸਤ ਦੀ ਸ਼ੁਰੂਆਤ ਪੰਚਾਇਤ ਪੱਧਰ ਤੋਂ ਕੀਤੀ ਸੀ। ਅੰਡਰ ਗਰੈਜੂਏਟ ਸ੍ਰੀ ਦਾਨਵੇ ਪਹਿਲੀ ਵਾਰ 1999 'ਚ ਲੋਕ ਸਭਾ ਮੈਂਬਰ ਬਣੇ ਸਨ। ਮਹਾਂਰਾਸ਼ਟਰ ਵਿਧਾਨ ਸਭਾ ਦੇ ਲਈ ਵੀ ਇਹ ਦੋ ਵਾਰ ਚੁਣੇ ਜਾ ਚੁੱਕੇ ਹਨ।

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ