ਰਾਜਰ ਫੈਡਰਰ (ਜਨਮ 8 ਅਗਸਤ 1981) ਇੱਕ ਸਵਿਸ ਟੈਨਿਸ ਖਿਡਾਰੀ ਹੈ। ਜੁਲਾਈ 2013 ਦੇ ਵਿੱਚ ਏ.ਟੀ.ਪੀ. ਨੇ ਇਸਨੂੰ ਪੰਜਵੇਂ ਰੈਂਕ ਉੱਤੇ ਰੱਖਿਆ ਹੈ। ਬਹੁਤ ਲੋਕ ਇਸਨੂੰ ਟੈਨਿਸ ਦੇ ਇਤਿਹਾਸ ਦਾ ਸਭ ਤੋਂ ਮਹਾਨ ਖਿਡਾਰੀ ਮੰਨਦੇ ਹਨ।

ਰਾਜਰ ਫੈਡਰਰ
2009 ਵਿੰਬਲਡਨ ਚੈਂਪੀਅਨਸ਼ਿਪ ਦੇ ਦੌਰਾਨ ਰਾਜਰ ਫੈਡਰਰ
ਦੇਸ਼  Switzerland
ਰਹਾਇਸ਼ਵੌਲੇਰੋ, ਸਵਿਟਜ਼ਰਲੈਂਡ ਅਤੇ ਦੁਬਈ, ਯੂ.ਏ.ਈ.[1]
ਜਨਮ(1981-08-08)8 ਅਗਸਤ 1981
ਬਾਸੇਲ, ਸਵਿਟਜ਼ਰਲੈਂਡ
ਕੱਦ1.85 m (6 ft 1 in)
ਭਾਰ85 kg (187 lb)[2]
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ1998
ਅੰਦਾਜ਼ਸੱਜੇ ਹੱਥੀਂ
ਕੋਚPaul Annacone
ਇਨਾਮ ਦੀ ਰਾਸ਼ੀ$77,622,847
ਆਫੀਸ਼ੀਅਲ ਵੈੱਬਸਾਈਟrogerfederer.com
ਸਿੰਗਲ
ਕਰੀਅਰ ਰਿਕਾਰਡ908–207 (81.43% in ATP World Tour and Grand Slam main draw matches, and in Davis Cup)
ਕਰੀਅਰ ਟਾਈਟਲ77 (tied 3rd in the Open Era)
ਸਭ ਤੋਂ ਵੱਧ ਰੈਂਕNo. 1 (2 February 2004)
ਮੌਜੂਦਾ ਰੈਂਕNo. 5 (15 July 2013)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨW (2004, 2006, 2007, 2010)
ਫ੍ਰੈਂਚ ਓਪਨW (2009)
ਵਿੰਬਲਡਨ ਟੂਰਨਾਮੈਂਟW (2003, 2004, 2005, 2006, 2007, 2009, 2012)
ਯੂ. ਐਸ. ਓਪਨW (2004, 2005, 2006, 2007, 2008)
ਟੂਰਨਾਮੈਂਟ
ਏਟੀਪੀ ਵਿਸ਼ਵ ਟੂਰW (2003, 2004, 2006, 2007, 2010, 2011)
ਉਲੰਪਿਕ ਖੇਡਾਂ Silver Medal (2012)
ਡਬਲ
ਕੈਰੀਅਰ ਰਿਕਾਰਡ120–81 (59.70% in ATP World Tour and Grand Slam main draw matches, and in Davis Cup)
ਕੈਰੀਅਰ ਟਾਈਟਲ8
ਉਚਤਮ ਰੈਂਕNo. 24 (9 June 2003)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨ3R (2003)
ਫ੍ਰੈਂਚ ਓਪਨ1R (2000)
ਵਿੰਬਲਡਨ ਟੂਰਨਾਮੈਂਟQF (2000)
ਯੂ. ਐਸ. ਓਪਨ3R (2002)
ਹੋਰ ਡਬਲ ਟੂਰਨਾਮੈਂਟ
ਉਲੰਪਿਕਸ ਖੇਡਾਂ Gold Medal (2008)
ਟੀਮ ਮੁਕਾਬਲੇ
ਡੇਵਿਸ ਕੱਪSF (2003)
ਹੋਪਮੈਨ ਕੱਪW (2001)
Last updated on: 4 March 2013.


ਹਵਾਲੇ

ਸੋਧੋ
  1. "Credit Suisse – Roger Federer, a Basel Boy Forever". Sponsorship.credit-suisse.com. Archived from the original on 2013-05-30. Retrieved 2013-01-22. {{cite web}}: Unknown parameter |dead-url= ignored (|url-status= suggested) (help)
  2. http://www.atpworldtour.com/Tennis/Players/Top-Players/Roger-Federer.aspx