ਰਾਜ ਰਣਜੋਧ
ਰਾਜ ਰਣਜੋਧ, ਪੰਜਾਬੀ ਗਾਇਕ ਅਤੇ ਗੀਤਕਾਰ ਹੈ। ਰਾਜ ਨੇ 2008 ਵਿੱਚ 'ਵਿਰਸੇ ਦੇ ਵਾਰਿਸ' ਗੀਤ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਰਾਜ ਨੇ ਕਈ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖੇ, ਜਿਵੇਂ ਕੇ 'ਸੁਆਹ ਬਣ ਕੇ' (ਪੰਜਾਬ 1984), 'ਲੀਕਾਂ' (ਅਸ਼ਕੇ), ਆਦਿ। ਰਾਜ ਨੇ ਬਚਪਨ ਵਿੱਚ ਹੀ ਆਪਣੀ ਮਾਂ "ਗੁਰਮੀਤ ਕੌਰ" ਅਤੇ ਗੁਰੂ ਜੇ.ਪੀ. ਕੋਲੋਂ ਹਾਰਮੋਨੀਅਮ ਅਤੇ ਕਲਾਸੀਕਲ ਸੰਗੀਤਕਾਰ ਦੇ ਰੂਪ ਵਿੱਚ ਸਿਖਲਾਈ ਪ੍ਰਾਪਤ ਕੀਤੀ।
ਰਾਜ ਰਣਜੋਧ | |
---|---|
ਜਨਮ | ਰਣਜੋਧ ਸਿੰਘ ਚੀਮਾ 9 ਅਗਸਤ 1986 |
ਪੇਸ਼ਾ |
|
ਸਰਗਰਮੀ ਦੇ ਸਾਲ | 2008 - ਹੁਣ |
ਪੁਰਸਕਾਰ |
|