ਰਾਣੀ ਚਿੱਤਰਲੇਖਾ ਭੌਂਸਲੇ

ਰਾਣੀ ਚਿੱਤਰਲੇਖਾ ਭੌਂਸਲੇ (26 ਫਰਵਰੀ 1941 – 16 ਅਗਸਤ 2015) ਇੱਕ ਰਾਜਨੀਤਿਕ ਅਤੇ ਸਮਾਜਿਕ ਵਰਕਰ ਸੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਉਮੀਦਵਾਰ ਹੋਣ ਦੇ ਨਾਤੇ ਮਹਾਰਾਸ਼ਟਰ ਰਾਜ ਵਿੱਚ ਰਾਮਟੇਕ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਸੀ।[1]

ਰਾਣੀ ਚਿੱਤਰਲੇਖਾ ਭੌਂਸਲੇ
MP
ਹਲਕਾਰਾਮਟੇਕ
ਨਿੱਜੀ ਜਾਣਕਾਰੀ
ਜਨਮ
ਪਿਕਟੋਗ੍ਰਾਫ ਕਦਮ

( 1941-02-26)26 ਫਰਵਰੀ 1941
ਮੌਤ( 2015-08-16)16 ਅਗਸਤ 2015
ਕੌਮੀਅਤਭਾਰਤੀ
ਸਿਆਸੀ ਪਾਰਟੀਇੰਡੀਅਨ ਨੈਸ਼ਨਲ ਕਾਂਗਰਸ
ਜੀਵਨ ਸਾਥੀਨਾਗਪੁਰ ਦੇ ਰਾਜਾ ਤੇਜਸਿੰਗਰਾਓ ਭੌਂਸਲੇ]
ਪੇਸ਼ਾਖੇਤੀਬਾਜ਼, ਸਿਆਸਤਦਾਨ, ਸਮਾਜ ਸੇਵਕ, ਸਿੱਖਿਆਵਾਦੀ

ਅਰੰਭ ਦਾ ਜੀਵਨ ਸੋਧੋ

ਭੌਂਸਲੇ ਦਾ ਜਨਮ 26 ਫਰਵਰੀ 1941 ਨੂੰ ਭਾਰਤ ਦੇ ਗੁਜਰਾਤ ਰਾਜ ਦੇ ਬੜੌਦਾ ਵਿੱਚ ਹੋਇਆ ਸੀ। ਉਸਨੇ 25 ਦਸੰਬਰ 1959 ਨੂੰ ਤੇਜਸਿੰਘਰਾਓ ਭੌਂਸਲੇ ਨਾਲ ਵਿਆਹ ਕੀਤਾ ਅਤੇ ਉਸਦੇ ਦੋ ਪੁੱਤਰ, ਲਕਸ਼ਮਣ ਸਿੰਘ ਅਤੇ ਮਾਨਸਿੰਘ ਦੇ ਨਾਲ-ਨਾਲ ਤਿੰਨ ਧੀਆਂ, ਲਲਿਤਾਰਾਜੇ, ਮੇਨਕਰਾਜੇ ਅਤੇ ਕੇਤਕੀਰਾਜੇ ਹਨ।

ਰਾਣੀ ਨੇ ਸਹਿਜੀਰਾਓ ਗਾਇਕਵਾੜ ਕਾਲਜ, ਐਮਐਸ ਯੂਨੀਵਰਸਿਟੀ, ਬੜੌਦਾ (ਗੁਜਰਾਤ) ਤੋਂ ਆਪਣੀ ਬੈਚਲਰ ਆਫ਼ ਆਰਟਸ ਪੂਰੀ ਕੀਤੀ। ਉਸ ਦੀਆਂ ਰੁਚੀਆਂ ਵਿੱਚ ਪੇਂਟਿੰਗ ਅਤੇ ਪੜ੍ਹਨਾ ਸ਼ਾਮਲ ਹੈ। ਉਹ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ, ਨਾਗਪੁਰ ਦੀ ਚੇਅਰਪਰਸਨ ਵੀ ਹੈ।

ਕੈਰੀਅਰ ਸੋਧੋ

ਰਾਣੀ 1998 ਵਿੱਚ 12ਵੀਂ ਲੋਕ ਸਭਾ ਲਈ ਚੁਣੀ ਗਈ ਸੀ। 1998-99 ਦੌਰਾਨ, ਉਹ ਕੋਲਾ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਮੈਂਬਰ ਸੀ।

ਹਵਾਲੇ ਸੋਧੋ

  1. "राणी चित्रलेखा भोसले यांचे निधन". Maharashtra Times (in ਮਰਾਠੀ). 2015-08-17. Retrieved 2018-03-07.