ਰਾਧਾ ਸੁਆਮੀ ਸਤਿਸੰਗ ਬਿਆਸ

ਰਾਧਾ ਸੁਆਮੀ ਸਤਿਸੰਗ ਬਿਆਸ ਰਾਧਾ ਸੁਆਮੀ ਸੰਪਰਦਾ ਦੀ ਵਿਸ਼ਵ ਪ੍ਰਸਿੱਧ ਅਧਿਆਤਮਿਕ ਸੰਸਥਾ ਵਿੱਚੋਂ ਇੱਕ ਹੈ। [1] ਜਿਸ ਦੀ ਅਗਵਾਈ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਕਰ ਰਹੇ ਹਨ। ਰਾਧਾ ਸੁਆਮੀ ਸਤਿਸੰਗ ਬਿਆਸ ਦਾ ਮੁੱਖ ਕੇਂਦਰ ਉੱਤਰੀ ਭਾਰਤ ਦੇ ਪੰਜਾਬ ਰਾਜ ਵਿੱਚ ਬਿਆਸ ਨਦੀ ਦੇ ਕੰਢੇ ਸਥਿਤ ਹੈ।

ਰਾਧਾ ਸੁਆਮੀ ਸਤਿਸੰਗ ਬਿਆਸ
ਰਾਧਾ ਸੁਆਮੀ ਸਤਿਸੰਗ ਬਿਆਸ ਦਾ ਅਧਿਕਾਰਤ ਲੋਗੋ
ਧਰਮ
ਰਾਧਾ ਸੁਆਮੀ
ਵੈੱਬਸਾਈਟ
rssb.org
ਬਿਆਸ ਵਿਖੇ ਸਥਿਤ ਸਤਿਸੰਗ ਸ਼ੈੱਡ। ਇੱਥੇ ਸਾਰੇ ਸਤਿਸੰਗ ਅਤੇ ਭੰਡਾਰੇ ਹੁੰਦੇ ਹਨ।

ਬਿਆਸ ਵਿਖੇ ਡੇਰੇ ਦੀ ਸਥਾਪਨਾ

ਸੋਧੋ

ਰਾਧਾ ਸੁਆਮੀ ਸਤਿਸੰਗ ਬਿਆਸ ਦੀ ਸਥਾਪਨਾ ਭਾਰਤ ਵਿੱਚ ਬਾਬਾ ਜੈਮਲ ਸਿੰਘ ਜੀ ਮਹਾਰਾਜ ਦੁਆਰਾ 1891 ਵਿੱਚ ਕੀਤੀ ਗਈ ਸੀ।[1] ਸੇਠ ਸ਼ਿਵ ਦਿਆਲ ਸਿੰਘ ਜੀ ਮਹਾਰਾਜ ਨੇ 1856 ਵਿਚ ਬਾਬਾ ਜੈਮਲ ਸਿੰਘ ਜੀ ਮਹਾਰਾਜ ਨੂੰ ਨਾਮਦਾਨ ਦੀ ਬਖ਼ਸ਼ਿਸ਼ ਕੀਤੀ, ਜਿਨ੍ਹਾਂ ਨੇ ਫਿਰ ਬਿਆਸ ਦਰਿਆ ਦੇ ਕੰਢੇ ਕਈ ਦਿਨ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਫਿਰ, ਆਪ ਜੀ ਨੇ ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ 1889 ਵਿੱਚ ਉੱਥੋਂ ਦੇ ਲੋਕਾਂ ਨੂੰ ਨਾਮਦਾਨ ਦੀ ਬਖ਼ਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ।

ਡੇਰਾ ਬਿਆਸ ਦੇ ਸੰਤ ਸਤਿਗੁਰੂ

ਸੋਧੋ

ਹਵਾਲੇ

ਸੋਧੋ
  1. 1.0 1.1 "Encyclopedia of Hinduism". Encyclopedia of Hinduism. Facts On File. 2007. https://books.google.com/books?id=OgMmceadQ3gC. Retrieved 2016-12-20. 

ਬਾਹਰੀ ਲਿੰਕ

ਸੋਧੋ