ਰਿਚਾ ਘੋਸ਼
ਰਿਚਾ ਘੋਸ਼ (ਜਨਮ 28 ਸਤੰਬਰ 2003) ਇੱਕ ਭਾਰਤੀ ਕ੍ਰਿਕਟਰ ਹੈ।[1][2] ਜਨਵਰੀ 2020 ਵਿਚ 16 ਸਾਲ ਦੀ ਉਮਰ ਵਿਚ ਉਸ ਨੂੰ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[3][4][5][6] ਉਸੇ ਮਹੀਨੇ ਬਾਅਦ ਵਿਚ ਉਸ ਨੂੰ 2020 ਦੀ ਆਸਟ੍ਰੇਲੀਆ ਮਹਿਲਾ ਟ੍ਰਾਈ-ਨੇਸ਼ਨ ਸੀਰੀਜ਼ ਲਈ ਵੀ ਭਾਰਤ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ।[7] 12 ਫਰਵਰੀ 2020 ਨੂ ਉਸਨੇ ਤਿਕੋਣੀ ਲੜੀ ਦੇ ਫਾਈਨਲ ਵਿੱਚ, ਆਸਟਰੇਲੀਆ ਦੇ ਖਿਲਾਫ, ਭਾਰਤ ਲਈ ਆਪਣੀ ਡਬਲਯੂ ਟੀ-20 ਦੀ ਸ਼ੁਰੂਆਤ ਕੀਤੀ।[8]
ਨਿੱਜੀ ਜਾਣਕਾਰੀ | |||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Richa Manabendra Ghosh | ||||||||||||||||||||||||||
ਜਨਮ | Siliguri, West Bengal, India | 28 ਸਤੰਬਰ 2003||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-handed | ||||||||||||||||||||||||||
ਗੇਂਦਬਾਜ਼ੀ ਅੰਦਾਜ਼ | Right-arm medium | ||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 65) | 12 February 2020 ਬਨਾਮ Australia | ||||||||||||||||||||||||||
ਆਖ਼ਰੀ ਟੀ20ਆਈ | 23 March 2021 ਬਨਾਮ South Africa | ||||||||||||||||||||||||||
ਖੇਡ-ਜੀਵਨ ਅੰਕੜੇ | |||||||||||||||||||||||||||
| |||||||||||||||||||||||||||
ਸਰੋਤ: Cricinfo, 23 March 2020 |
ਬਾਹਰੀ ਲਿੰਕ
ਸੋਧੋRicha Ghosh ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
ਹਵਾਲੇ
ਸੋਧੋ- ↑ "Richa Ghosh". ESPN Cricinfo. Retrieved 26 January 2020.
- ↑ "20 women cricketers for the 2020s". The Cricket Monthly. Retrieved 24 November 2020.
- ↑ "Siliguri's 16-Year-Old Richa Ghosh New Entrant For Women's World Cup". She the People. Retrieved 26 January 2020.
- ↑ "Never thought things will happen so fast, says teenager Richa Ghosh". Times of India. Retrieved 26 January 2020.
- ↑ "Meet Richa Ghosh, the new 'Girl in Blue'". Sportstar. Retrieved 26 January 2020.
- ↑ "World Cup-bound at just 16, Siliguri's Richa Ghosh fulfils her father's dream". New Indian Express. Retrieved 26 January 2020.
- ↑ "India Squad for Women's T20 World Cup 2020 Announced". Female Cricket. Retrieved 15 January 2020.
- ↑ "Australia Women vs India Women final, Australia tri-nation womens T20 Series 2019–20". ESPN Cricinfo. Retrieved 12 February 2020.