ਰਿਤੁ ਬਰਮੇਚਾ
ਭਾਰਤੀ ਅਦਾਕਾਰਾ
ਰਿਤੂ ਬਰਮੇਚਾ (16 ਨਵੰਬਰ ਨੂੰ ਜਨਮ) ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ।
ਰਿਤੁ ਬਰਮੇਚਾ | |
---|---|
ਜਨਮ | Ritu 16 ਨਵੰਬਰ ਦਿੱਲੀ, ਭਾਰਤ |
ਉਸ ਨੇ ਵੀਰਭੱਦਰਮ ਚੌਧਰੀ ਦੁਆਰਾ ਨਿਰਦੇਸਿਤ ਫਿਲਮ ਆਹ ਨਾ ਪੱਲਾਂਟਾ ਵਿਚ ਅੱਲਾਰੀ ਨਰੇਸ਼ ਦੇ ਨਾਲ ਅਭਿਨੇ ਕੀਤਾ।[1] ਉਸ ਦੇ ਭਰਾ ਰਜਤ ਬਰਮਚਾ ਅਤੇ ਵਿੱਕੀ ਫਿਲਮਾਂ ਵਿਚ ਕਰੀਅਰ ਦੀ ਵੀ ਤਿਆਰੀ ਕਰ ਰਹੇ ਹਨ।[2]
ਫਿਲਮੋਗ੍ਰਾਫੀ
ਸੋਧੋਫਿਲਮਾਂ
ਸਾਲ | ਫਿਲਮ | ਭੂਮਿਕਾ | ਭਾਸ਼ਾ | ਨੋਟਸ |
---|---|---|---|---|
2011 | ਆਹਾ ਨਾ ਪੱਲਾਂਟਾ |
ਸੰਜਨਾ |
ਤੇਲੁਗੂ ਭਾਸ਼ਾ |
|
2012 |
ਵਾਸੁਲ ਰਾਜਾ |
ਜਾਨੂੰ | ਤੇਲੁਗੂ ਭਾਸ਼ਾ | |
2013 |
ਐਕਸ਼ਨ 3ਡੀ |
ਸੰਧਿਆ | ਤੇਲੁਗੂ ਭਾਸ਼ਾ |
ਸੀਰੀਅਲ
Year | Film | Role | Language | Channel |
---|---|---|---|---|
2016 | ਅਗਰ ਤੁਮ ਸਾਥ ਹੋ | ਨੀਮਾ (ਮੁੱਖ ਭੂਮਿਕਾ) | ਹਿੰਦੀ | ਜ਼ਿੰਦਗੀ |
ਹਵਾਲੇ
ਸੋਧੋ- ↑ "I owe it to my dad, says Allari Naresh". The Hindu. 9 March 2011. Archived from the original on 14 ਮਾਰਚ 2011. Retrieved 25 September 2011.
{{cite news}}
: Unknown parameter|dead-url=
ignored (|url-status=
suggested) (help) - ↑ "Udaan actor was locked away without phone!". The Times of India. 23 July 2010. Archived from the original on 6 ਸਤੰਬਰ 2013. Retrieved 29 October 2011.
{{cite news}}
: Unknown parameter|dead-url=
ignored (|url-status=
suggested) (help)