ਰਿਵਰਸਾਈਡ ਮੈਦਾਨ
(ਰਿਵਰਸਾਈਡ ਗਰਾਊਂਡ ਤੋਂ ਮੋੜਿਆ ਗਿਆ)
ਰਿਵਰਸਾਈਡ ਗਰਾਊਂਡ, ਜਿਸਨੂੰ ਇਸ਼ਤਿਹਾਰੀ ਵਰਤੋਂ ਲਈ ਐਮੀਰੇਟਸ ਰਿਵਰਸਾਈਡ ਵੀ ਕਿਹਾ ਜਾਂਦਾ ਹੈ, ਚੈਸਟਰ ਲੀ ਸਟ੍ਰੀਟ, ਡਰਹਮ ਕਾਊਂਟੀ, ਇੰਗਲੈਂਡ ਵਿੱਚ ਸਥਿਤ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ। ਇਹ ਡਰਹਮ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਅਤੇ ਇੱਥੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵੀ ਖੇਡੇ ਜਾਂਦੇ ਹਨ।
ਚੈਸਟਰ ਲੀ ਸਟ੍ਰੀਟ | |||
ਗਰਾਊਂਡ ਜਾਣਕਾਰੀ | |||
---|---|---|---|
ਟਿਕਾਣਾ | ਚੈਸਟਰ ਲੀ ਸਟ੍ਰੀਟ, ਡਰਹਮ ਕਾਊਂਟੀ | ||
ਗੁਣਕ | 54°50′58.72″N 1°33′38.54″W / 54.8496444°N 1.5607056°W | ||
ਸਥਾਪਨਾ | 1995 | ||
ਸਮਰੱਥਾ | 5000 (ਘਰੇਲੂ) 19,000 (ਅੰਤਰਰਾਸ਼ਟਰੀ) | ||
ਐਂਡ ਨਾਮ | |||
ਲਮਲੀ ਐਂਡ ਫ਼ਿੰਨਚਾਲ ਐਂਡ | |||
ਅੰਤਰਰਾਸ਼ਟਰੀ ਜਾਣਕਾਰੀ | |||
ਪਹਿਲਾ ਟੈਸਟ | 5–7 ਜੂਨ 2003: ਇੰਗਲੈਂਡ ਬਨਾਮ ਫਰਮਾ:Country data ਜ਼ਿੰਬਾਬਵੇ | ||
ਆਖਰੀ ਟੈਸਟ | 27–31 ਮਈ 2016: ਇੰਗਲੈਂਡ ਬਨਾਮ ਫਰਮਾ:Country data ਸ਼੍ਰੀਲੰਕਾ | ||
ਪਹਿਲਾ ਓਡੀਆਈ | 20 ਮਈ 1999: ਪਾਕਿਸਤਾਨ ਬਨਾਮ ਫਰਮਾ:Country data ਸਕਾਟਲੈਂਡ | ||
ਆਖਰੀ ਓਡੀਆਈ | 21 ਜੂਨ 2018: ਇੰਗਲੈਂਡ ਬਨਾਮ ਆਸਟਰੇਲੀਆ | ||
ਪਹਿਲਾ ਟੀ20ਆਈ | 20 ਅਗਸਤ 2008: ਇੰਗਲੈਂਡ ਬਨਾਮ ਦੱਖਣੀ ਅਫ਼ਰੀਕਾ | ||
ਆਖਰੀ ਟੀ20ਆਈ | 16 ਸਤੰਬਰ 2017: ਇੰਗਲੈਂਡ ਬਨਾਮ ਫਰਮਾ:Country data ਵੈਸਟਇੰਡੀਜ਼ | ||
ਟੀਮ ਜਾਣਕਾਰੀ | |||
| |||
08 ਜੂਨ 2019 ਤੱਕ ਸਰੋਤ: Cricinfo |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |