ਰੁਮਾਲ ਆਮ ਤੌਰ ਤੇ ਇੱਕ ਕੱਪੜੇ ਦਾ ਚੌਰਸ ਟੁਕੜਾ ਹੁੰਦਾ ਹੈ। ਉੱਤਰੀ ਭਾਰਤ ਦੇ, ਖਾਸ ਕਰ ਪੰਜਾਬ ਦੇ ਸਭਿਆਚਾਰ ਵਿੱਚ ਇਹ ਅਨੇਕ-ਪ੍ਰਯੋਗੀ ਮੱਦ ਵਿਸ਼ੇਸ਼ ਅਹਿਮੀਅਤ ਦੀ ਧਾਰਨੀ ਹੈ।

ਕੁੜੀ ਦੇ ਸਿਰ ਤੇ ਬੰਨਿਆ ਰੁਮਾਲ