ਰੂਥ ਵਨੀਤਾ
ਰੂਥ ਵਨਿਤਾ (ਜਨਮ: 1955) ਇੱਕ ਭਾਰਤੀ ਅਕਾਦਮਿਕ, ਕਾਰਕੁੰਨ ਅਤੇ ਲੇਖਕ ਹੈ ਜੋ ਲੈਸਬੀਅਨ ਅਤੇ ਗੇਅ ਅਧਿਐਨ, ਲਿੰਗ ਅਧਿਐਨ, ਬ੍ਰਿਟਿਸ਼ ਅਤੇ ਦੱਖਣੀ ਏਸ਼ੀਆਈ ਸਾਹਿਤਕ ਇਤਿਹਾਸ ਵਿੱਚ ਮੁਹਾਰਤ ਰੱਖਦੀ ਹੈ।
ਮੁੱਢਲਾ ਜੀਵਨ
ਸੋਧੋਰੂਥ ਦਾ ਜਨਮ ਇਕ ਭਾਰਤੀ ਇਸਾਈ ਪਰਿਵਾਰ ਵਿਚ ਰੰਗੂਨ, ਬਰਮਾ ਵਿਖੇ ਹੋਇਆ। ਉਸਨੇ ਆਪਣੀ ਉਮਰ ਦੇ ਵੀਹ ਸਾਲਾਂ ਤੱਕ ਪਹੁੰਚਦਿਆਂ ਹੌਲੀ ਹੌਲੀ ਹਿੰਦੂ ਧਰਮ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨੂੰ ਉਹ ਇਕ ਬਦਲਾਵ ਨਹੀਂ ਸਗੋ ਆਪਣੇ ਪੂਰਵਜਾਂ ਦੇ ਅਮਲ ਦੀ ਵਾਪਸੀ ਸਮਝਦੀ ਸੀ। ਉਹ ਹੁਣ ਆਪਣੇ ਪੂਰੇ ਜੀਵਨ ਲਈ ਹਿੰਦੂ ਬਣ ਗਈ ਹੈ। ਉਸਦੇ ਪਿਤਾ ਤਾਮਿਲ ਹਨ ਅਤੇ ਉਸਦੀ ਮਾਂ ਅੱਧੀ ਗੁਜਰਾਤੀ, ਕੁਝ ਕ ਬੰਗਾਲੀ ਅਤੇ ਕੁਝ-ਕੁਝ ਪੰਜਾਬੀ, ਰਾਜਸਥਾਨੀ ਸੀ। ਉਹ ਪੜ੍ਹੇ-ਲਿਖੇ ਪਰਿਵਾਰ ਤੋਂ ਸੀ। ਉਸਦੇ ਨਾਨਾ ਵਾਲਟਰ ਸਦਗੁਣ ਦੇਸਾਈ ਬਰਮਾ ਦੇ ਇਤਿਹਾਸਕਾਰ ਸਨ ਤੇ ਉਸਦੇ ਦਾਦਾ ਰੋਬਰਟ ਪੌਲ ਹਾਈ ਸਕੂਲ ਦੇ ਪ੍ਰਿੰਸੀਪਲ ਸਨ। ਉਸਦੀ ਨਾਨੀ ਵਿਕਟੋਰੀਆ ਨਿਰਮਾਲਨੀ ਦੇਸਾਈ ਆਪਣਾ ਨਰਸਰੀ ਸਕੂਲ ਚਲਾ ਰਹੀ ਹੈ।
ਸਿੱਖਿਆ
ਸੋਧੋਰੂਥ ਦਾ ਪਰਿਵਾਰ ਭਾਰਤੀ ਹੋਣ ਕਰਕੇ ਨਵੀਂ ਦਿੱਲੀ ਆ ਗਿਆ ਸੀ। ਉਸ ਸਮੇਂ ਰੂਥ ਦੀ ਉਮਰ ਦੋ ਸਾਲ ਸੀ, ਇੱਥੇ ਹੀ ਉਸਦੀ ਸਾਰੀ ਪਰਵਰਿਸ਼ ਹੋਈ। ਉਸਨੇ ਸਪਰਿੰਗਦਲਜ਼ ਸਕੂਲ ਵਿਚ ਪੜ੍ਹਾਈ ਕੀਤੀ। ਜਦੋਂ ਉਹ ਅੱਠਵੀੰ ਕਲਾਸ ਵਿਚ ਸੀ ਤਾਂ ਇਕ ਡਾਕਟਰ ਨੇ ਉਸਦੀ ਮਾਂ ਨੂੰ ਰੂਥ ਦੇ ਅਕੁਟ ਮੋਫੀਆਂ ਕਰਕੇ ਪੜ੍ਹਾਈ ਛਡਵਾਉਣ ਦੀ ਸਲਾਹ ਦਿੱਤੀ। ਉਸਦੀ ਮਾਂ ਇਕ ਅਧਿਆਪਿਕਾ ਸੀ, ਜਿਸ ਨੇ ਰੂਥ ਨੂੰ ਗ੍ਰੇਜੁਏਸ਼ਨ ਤੋਂ ਪਹਿਲਾਂ ਸਾਰੀ ਪੜ੍ਹਾਈ ਘਰ ਵਿਚ ਕਰਵਾਈ। ਉਸ ਤੋਂ ਬਾਅਦ ਰੂਥ ਮਰਾਂਡਾ ਹਾਊਸ, ਦਿੱਲੀ ਯੂਨੀਵਰਸਟੀ ਜਾਣ ਲੱਗੀ।
ਪ੍ਰਮੁੱਖ ਛਪੀਆਂ ਕਿਤਾਬਾਂ
ਸੋਧੋਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
- Vanita, Ruth, Gender, Sex and the City: Urdu Rekhti Poetry in India 1780-1870 (New York: Palgrave Macmillan and New Delhi: Orient Blackswan, 2012).
Vanita, Ruth ed., India and the World: Postcolonialism, Translation and Indian Literature (New Delhi: Pencraft, 2014). Vanita, Ruth, Dancing with the Nation: Courtesans in Bombay Cinema (forthcoming from Bloomsbury Press, New York, and Speaking Tiger, New Delhi)
- Vanita, Ruth, A Play of Light: Selected Poems (Penguin India, 1994)
- Vanita, Ruth, Sappho and the Virgin Mary: Same-Sex Love and the English Literary Imagination (New York: Columbia University Press, 1996)
- Vanita, Ruth and Saleem Kidwai (eds.) (2000) Same-Sex love in India: Readings from Literature and History. London: Palgrave Macmillan. New Delhi: Macmillan. Updated edition forthcoming from Penguin India, 2008. ISBN 0-312-22169-X0-312-22169-X
- Vanita, Ruth ed., Queering India: Same-Sex Love and Eroticism in Indian Culture and Society (New York: Routledge, 2002)
- Vanita, Ruth, Love's Rite: Same-Sex Marriage in India and the West (New York: Palgrave-Macmillan; New Delhi: Penguin India, 2005)
Co-edited with Madhu Kishwar, "In Search of Answers: Indian Women’s Voices from Manushi" (London: Zed Books, 1984, revised edition Horizon Books, Delhi, 1991).* Vanita, Ruth (2005). Gandhi's Tiger and Sita's Smile: Essays on Gender, Sexuality and Culture. New Delhi: Yoda Press. ISBN 978-81-902272-5-4. OCLC 70008421.
ਹਵਾਲੇ
ਸੋਧੋਬਾਹਰੀ ਕੜੀਆਂ
ਸੋਧੋ- Ayyar, Raj. (2001-03-05). "Reclaiming Gay India with Ruth Vanita". GayToday. Retrieved on 2007-07-11.
- "Gay historians: Ruth Vanita and Saleem Kidwai," QueerIndia, 5 March 2005