ਸੰਵਿਹਣ
(ਰੇਡੀਏਸ਼ਨ ਤੋਂ ਮੋੜਿਆ ਗਿਆ)
ਭੌਤਿਕ ਵਿਗਿਆਨ ਵਿੱਚ, ਰੇਡੀਏਸ਼ਨ ਸਪੇਸ ਜਾਂ ਕਿਸੇ ਪਦਾਰਥਕ ਮੀਡੀਅਮ (ਮਾਧਿਅਮ) ਰਾਹੀਂ ਤਰੰਗਾਂ ਜਾਂ ਕਣਾਂ ਦੇ ਰੂਪ ਵਿੱਚ ਊਰਜਾ ਦੇ ਸੰਚਾਰ ਜਾਂ ਨਿਕਾਸ ਨੂੰ ਕਹਿੰਦੇ ਹਨ।[1][2] ਇਸ ਵਿੱਚ ਇਹ ਸ਼ਾਮਿਲ ਹੈ:
- ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ, ਜਿਵੇਂ ਰੇਡੀਓ ਤਰੰਗਾਂ, ਮਾਈਕ੍ਰੋਵੇਵਜ਼, ਦਿਸਣਯੋਗ ਪ੍ਰਕਾਸ਼, x-ਕਿਰਨਾਂ, ਅਤੇ ਗਾਮਾ-ਕਿਰਨਾਂ
- ਪਾਰਟੀਕਲ ਰੇਡੀਏਸ਼ਨ, ਜਿਵੇਂ ਅਲਫਾ ਰੇਡੀਏਸ਼ਨ, ਬੀਟਾ ਰੇਡੀਏਸ਼ਨ, ਅਤੇ ਨਿਊਟ੍ਰੌਨ ਰੇਡੀਏਸ਼ਨ (ਗੈਰ-ਜ਼ੀਰੋ ਰੈਸਟ ਐਨਰਜੀ ਵਾਲੇ ਕਣ)
- ਅਕਾਉਸਟਿਕ ਰੇਡੀਏਸ਼ਨ, ਜਿਵੇਂ ਅਲਟ੍ਰਾਸਾਊਂਡ ਅਵਾਜ਼, ਅਤੇ ਸਿਸਮਿਕ ਵੇਵਜ਼ (ਕਿਸੇ ਭੌਤਿਕੀ ਸੰਚਾਰ ਮਾਧਿਅਮ ਉੱਤੇ ਨਿਰਭਰ)
- ਗਰੈਵੀਟੇਸ਼ਨਲ ਰੇਡੀਏਸ਼ਨ, ਰੇਡੀਏਸ਼ਨ ਜੋ ਗਰੈਵੀਟੇਸ਼ਨਲ ਤਰੰਗਾਂ ਦੇ ਰੂਪ ਵਿੱਚ ਹੁੰਦੀ ਹੈ, ਜਾਂ ਸਪੇਸਟਾਈਮ ਦੇ ਕਰਵੇਚਰ ਵਿੱਚ ਰਿੱਪਲਾਂ ਦੇ ਰੂਪ ਵਿੱਚ ਹੁੰਦੀ ਹੈ


![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਨੋਟਸ ਅਤੇ ਹਵਾਲੇ
ਸੋਧੋ- ↑ Weisstein, Eric W. "Radiation". Eric Weisstein's World of Physics. Wolfram Research. Retrieved 2014-01-11.
- ↑ "Radiation". The free dictionary by Farlex. Farlex, Inc. Retrieved 2014-01-11.
ਬਾਹਰੀ ਲਿੰਕ
ਸੋਧੋ- Radiation on In Our Time at the BBC. (listen now)
- Health Physics Society Public Education Website
- Ionizing Radiation and Radon Archived 2012-11-01 at the Wayback Machine. from World Health Organization
- Q&A: Health effects of radiation exposure, BBC News, 21 July 2011.