ਰੇਣੂਕਾ ਝੀਲ
ਰੇਣੂਕਾ ਝੀਲ,ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲਾ ਦੇ ਕਸਬੇ ਰੇਣੂਕਾ ਸ਼ਹਿਰ ਵਿੱਚ ਪੈਂਦੀ ਇੱਕ ਝੀਲ ਹੈ ਜੋ ਸਮੁੰਦਰ ਤਲ ਤੋਂ 672 ਮੀਟਰ ਉਚਾਈ ਤੇ ਪੈਂਦੀ ਹੈ। ਇਹ ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਵੱਡੀ ਝੀਲ ਹੈ ਜਿਸਦਾ ਘੇਰਾ 3214 ਮੀਟਰ ਹੈ।ਇਹ ਝੀਲ ਦਾ ਨਾਮ ਰੇਣੂਕਾ ਦੇਵੀ ਦੇ ਨਾਮ ਤੇ ਰੱਖਿਆ ਗਿਆ ਹੈ।ਇਸ ਝੀਲ ਦੇ ਆਲੇ ਦੁਆਲੇ ਕਈ ਤਰਾਂ ਦੇ ਪੰਛੀ ਅਤੇ ਹੋਰ ਕਾਫੀ ਜੀਵ ਵਿਭਿੰਨਤਾ ਮੌਜੂਦ ਹੈ।ਇਸ ਵਿਚ ਇਕ ਚਿੜਿਆ ਘਰ ਵੀ ਹੈ ਜਿਸ ਵਿਚ ਚੀਤੇ,ਭਾਲੂ ,ਹਿਰਨ ਆਦਿ ਮੌਜੂਦ ਹਨ।ਇਸ ਥਾਂ ਉੱਤੇ ਹਰ ਸਾਲ ਨਵੰਬਰ ਵਿਚ ਇੱਕ ਮੇਲਾ ਲਗਦਾ ਹੈ।
ਰੇਣੂਕਾ ਝੀਲ | |
---|---|
ਸਥਿਤੀ | ਸਿਰਮੌਰ ਜ਼ਿਲਾ, ਹਿਮਾਚਲ ਪ੍ਰਦੇਸ਼ |
ਗੁਣਕ | 30°36′36″N 77°27′30″E / 30.61000°N 77.45833°E |
Lake type | ਸਮੁੰਦਰ ਤਲ ਤੋਂ ਘੱਟ ਉਚਾਈ ਵਾਲੀ ਝੀਲ |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Basin countries | ਭਾਰਤ |
Shore length1 | 3,214 m (10,545 ft) |
Surface elevation | 672 m (2,205 ft) |
ਹਵਾਲੇ | hptdc.gov.in |
1 Shore length is not a well-defined measure. |
ਭੂਗੋਲਿਕ ਸਥਿਤੀ
ਸੋਧੋ- ਪਰਵਾਣੂ ਤੋਂ ਦੂਰੀ : 123 ਕਿਮੀ.
- ਪਾਉਂਟਾ ਸਾਹਿਬ ਤੋਂ ਦੂਰੀ: 51 ਕਿਮੀ
- ਨਾਹਨ ਤੋਂ ਦੂਰੀ: 38 ਕਿਮੀ.[1]
- ਚੰਡੀਗੜ੍ਹ ਤੋਂ ਦੂਰੀ:160nbsp;ਕਿਮੀ
ਤਸਵੀਰਾਂ
ਸੋਧੋਮਿਤੀ 14 ਅਤੇ 15 ਮਈ 2016
ਸੋਧੋ-
ਝੀਲ
-
ਝੀਲ
-
ਮੰਦਰ
-
ਝੀਲ
-
ਮੰਦਰ
-
ਮੰਦਰ
-
ਮੰਦਰ
-
ਪਰਸ਼ੂਰਾਮ ਸਰੋਵਰ