ਰੇਲ ਭਵਨ ਭਾਰਤੀ ਰੇਲਵੇ ਦਾ ਮੁੱਖ ਦਫ਼ਤਰ ਹੈ।[1] ਇਹ ਰਾਏਸੀਨਾ ਰੋਡ, ਨਵੀਂ ਦਿੱਲੀ, ਸੰਸਦ ਭਵਨ ਦੇ ਨੇੜੇ ਸਥਿਤ ਹੈ।

ਰੇਲ ਭਵਨ
ਨਵੀਂ ਦਿੱਲੀ ਵਿੱਚ ਰੇਲ ਭਵਨ
ਰੇਲ ਭਵਨ is located in ਦਿੱਲੀ
ਰੇਲ ਭਵਨ
ਆਮ ਜਾਣਕਾਰੀ
ਰੁਤਬਾਕਾਰਜਸ਼ੀਲ
ਪਤਾ1, ਰਾਇਸੀਨਾ ਰੋਡ, ਨਵੀਂ ਦਿੱਲੀ
ਕਸਬਾ ਜਾਂ ਸ਼ਹਿਰਦਿੱਲੀ
ਦੇਸ਼ਭਾਰਤ
ਗੁਣਕ28°36′57″N 77°12′41″E / 28.615889°N 77.211399°E / 28.615889; 77.211399
ਮਾਲਕਭਾਰਤ ਸਰਕਾਰ

ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ. ਅੰਗਦੀ ਦਾ ਦਫਤਰ ਰੇਲਵੇ ਬੋਰਡ ਦੇ ਨਾਲ, ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਸੁਨੀਤ ਸ਼ਰਮਾ ਦੀ ਅਗਵਾਈ ਵਾਲੇ 7 ਮੈਂਬਰਾਂ ਵਾਲੇ, ਰੇਲ ਭਵਨ ਵਿੱਚ ਹੈ।[2]

ਹਵਾਲੇ

ਸੋਧੋ
  1. "Ministry of Railways, Government of India". Archived from the original on 2011-05-21. Retrieved 2011-05-14.
  2. "Vinod Kumar Yadav appointed as Railway Board Chairman". DD NEWS.

ਬਾਹਰੀ ਲਿੰਕ

ਸੋਧੋ