ਰੋਜ਼ ਬੌਲ (ਅੰਗਰੇਜ਼ੀ:Rose Bowl) ਜਿਸ ਨੂੰ ਇਸ਼ਤਿਹਾਰੀ ਵਰਤੋਂ ਲਈ ਏਗੀਜ਼ ਬੌਲ ਵੀ ਕਿਹਾ ਜਾਂਦਾ ਹੈ। ਇਹ ਵੈਸਟ ਐਂਡ, ਹੈਂਪਸ਼ਾਇਰ, ਇੰਗਲੈਂਡ ਵਿੱਚ ਸਥਿਤ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੈ। ਇਹ ਐਮ27 ਮੋਟਰਵੇਅ ਅਤੇ ਟੈਲੀਗ੍ਰਾਫ਼ ਵੁੱਡਸ ਦੇ ਵਿਚਕਾਰ ਹੈ। ਇਹ ਹੈਂਪਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਜਿਹੜੀ 2001 ਤੋਂ ਇੱਥੇ ਪੱਕੇ ਤੌਰ 'ਤੇ ਖੇਡਦੀ ਹੈ।

ਏਗੀਜ਼ ਬੌਲ
ਏਗੀਜ਼ ਬੌਲ
ਤਸਵੀਰ:The Ageas Bowl logo.svg
Pavilion stands.JPG
ਪਵਿਲੀਅਨ ਦਾ ਦ੍ਰਿਸ਼, ਜਿਸਦੇ ਆਸੇ ਪਾਸੇ ਕੌਲਿਸ ਇੰਗਲਬਾਏ-ਮਕਕੈਂਜ਼ੀ ਅਤੇ ਸ਼ੇਨ ਵਾਰਨ ਸਟੈਂਡ ਹਨ।
ਗਰਾਊਂਡ ਦੀ ਜਾਣਕਾਰੀ
ਸਥਾਨਵੈਸਟ ਐਂਡ, ਹੈਂਪਸ਼ਾਇਰ
ਕੋਆਰਡੀਨੇਟ50°55′26″N 1°19′19″W / 50.9240°N 1.3219°W / 50.9240; -1.3219
ਸਥਾਪਨਾ2001
ਸਮਰੱਥਾ15,000 (25,000 ਆਰਜ਼ੀ ਪ੍ਰਬੰਧ ਦੇ ਨਾਲ)
ਮਾਲਕਆਰ ਸਪੋਰਟ ਐਂਡ ਲੀਜ਼ਰ ਹੋਲਡਿੰਗਸ ਪੀਐਲਸੀ
ਦੋਹਾਂ ਪਾਸਿਆਂ ਦੇ ਨਾਮ
ਉੱਤਰੀ ਐਂਡ RoseBowlCricketGround.svg
ਪਵਿਲੀਅਨ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਟੈਸਟ16–20 ਜੂਨ 2011:
 ਇੰਗਲੈਂਡ v  ਸ਼੍ਰੀਲੰਕਾ
ਆਖਰੀ ਟੈਸਟ30 ਅਗਸਤ–03 ਸਤੰਬਰ 2018:
 ਇੰਗਲੈਂਡ v  ਭਾਰਤ
ਪਹਿਲਾ ਓ.ਡੀ.ਆਈ.10 ਜੁਲਾਈ 2003:
 ਦੱਖਣੀ ਅਫ਼ਰੀਕਾ v  ਜ਼ਿੰਬਾਬਵੇ
ਆਖਰੀ ਓ.ਡੀ.ਆਈ.5 ਜੂਨ 2019:
 ਭਾਰਤ v  ਦੱਖਣੀ ਅਫ਼ਰੀਕਾ
ਪਹਿਲਾ ਟੀ2013 ਜੁਲਾਈ 2005:
 ਇੰਗਲੈਂਡ v  ਆਸਟਰੇਲੀਆ
ਆਖਰੀ ਟੀ20 ਅੰਤਰਰਾਸ਼ਟਰੀ21 ਜੂਨ 2017:
 ਇੰਗਲੈਂਡ v  ਦੱਖਣੀ ਅਫ਼ਰੀਕਾ
ਟੀਮ ਜਾਣਕਾਰੀ
ਹੈਂਪਸ਼ਾਇਰ (2001 – ਚਲਦਾ)
ਹੈਂਪਸ਼ਾਇਰ ਕ੍ਰਿਕਟ ਬੋਰਡ (2001)
ਸਾਊਦਰਨ ਵਾਈਪਰਸ (2016 –ਚਲਦਾ)
8 ਜੂਨ 2019 ਤੱਕ ਸਹੀ
Source: ESPN Cricinfo

ਹਵਾਲੇਸੋਧੋ