ਰੋਜ਼ ਬੌਲ (ਕ੍ਰਿਕਟ ਮੈਦਾਨ)

ਰੋਜ਼ ਬੌਲ (ਅੰਗਰੇਜ਼ੀ:Rose Bowl) ਜਿਸ ਨੂੰ ਇਸ਼ਤਿਹਾਰੀ ਵਰਤੋਂ ਲਈ ਏਗੀਜ਼ ਬੌਲ ਵੀ ਕਿਹਾ ਜਾਂਦਾ ਹੈ। ਇਹ ਵੈਸਟ ਐਂਡ, ਹੈਂਪਸ਼ਾਇਰ, ਇੰਗਲੈਂਡ ਵਿੱਚ ਸਥਿਤ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੈ। ਇਹ ਐਮ27 ਮੋਟਰਵੇਅ ਅਤੇ ਟੈਲੀਗ੍ਰਾਫ਼ ਵੁੱਡਸ ਦੇ ਵਿਚਕਾਰ ਹੈ। ਇਹ ਹੈਂਪਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਜਿਹੜੀ 2001 ਤੋਂ ਇੱਥੇ ਪੱਕੇ ਤੌਰ 'ਤੇ ਖੇਡਦੀ ਹੈ।

ਏਗੀਜ਼ ਬੌਲ
ਏਗੀਜ਼ ਬੌਲ
ਤਸਵੀਰ:The Ageas Bowl logo.svg
ਪਵਿਲੀਅਨ ਦਾ ਦ੍ਰਿਸ਼, ਜਿਸਦੇ ਆਸੇ ਪਾਸੇ ਕੌਲਿਸ ਇੰਗਲਬਾਏ-ਮਕਕੈਂਜ਼ੀ ਅਤੇ ਸ਼ੇਨ ਵਾਰਨ ਸਟੈਂਡ ਹਨ।
ਗਰਾਊਂਡ ਜਾਣਕਾਰੀ
ਟਿਕਾਣਾਵੈਸਟ ਐਂਡ, ਹੈਂਪਸ਼ਾਇਰ
ਗੁਣਕ50°55′26″N 1°19′19″W / 50.9240°N 1.3219°W / 50.9240; -1.3219
ਸਥਾਪਨਾ2001
ਸਮਰੱਥਾ15,000 (25,000 ਆਰਜ਼ੀ ਪ੍ਰਬੰਧ ਦੇ ਨਾਲ)
ਮਾਲਕਆਰ ਸਪੋਰਟ ਐਂਡ ਲੀਜ਼ਰ ਹੋਲਡਿੰਗਸ ਪੀਐਲਸੀ
ਐਂਡ ਨਾਮ
ਉੱਤਰੀ ਐਂਡ
ਪਵਿਲੀਅਨ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਟੈਸਟ16–20 ਜੂਨ 2011:
 ਇੰਗਲੈਂਡ ਬਨਾਮ ਫਰਮਾ:Country data ਸ਼੍ਰੀਲੰਕਾ
ਆਖਰੀ ਟੈਸਟ30 ਅਗਸਤ–03 ਸਤੰਬਰ 2018:
 ਇੰਗਲੈਂਡ ਬਨਾਮ  ਭਾਰਤ
ਪਹਿਲਾ ਓਡੀਆਈ10 ਜੁਲਾਈ 2003:
 ਦੱਖਣੀ ਅਫ਼ਰੀਕਾ ਬਨਾਮ ਫਰਮਾ:Country data ਜ਼ਿੰਬਾਬਵੇ
ਆਖਰੀ ਓਡੀਆਈ5 ਜੂਨ 2019:
 ਭਾਰਤ ਬਨਾਮ  ਦੱਖਣੀ ਅਫ਼ਰੀਕਾ
ਪਹਿਲਾ ਟੀ20ਆਈ13 ਜੁਲਾਈ 2005:
 ਇੰਗਲੈਂਡ ਬਨਾਮ  ਆਸਟਰੇਲੀਆ
ਆਖਰੀ ਟੀ20ਆਈ21 ਜੂਨ 2017:
 ਇੰਗਲੈਂਡ ਬਨਾਮ  ਦੱਖਣੀ ਅਫ਼ਰੀਕਾ
ਟੀਮ ਜਾਣਕਾਰੀ
ਹੈਂਪਸ਼ਾਇਰ (2001 – ਚਲਦਾ)
ਹੈਂਪਸ਼ਾਇਰ ਕ੍ਰਿਕਟ ਬੋਰਡ (2001)
ਸਾਊਦਰਨ ਵਾਈਪਰਸ (2016 –ਚਲਦਾ)
8 ਜੂਨ 2019 ਤੱਕ
ਸਰੋਤ: ESPN Cricinfo

ਹਵਾਲੇ

ਸੋਧੋ