ਰੰਘੜ ਭਾਰਤੀ ਰਾਜਾਂ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਉੱਤਰ ਪ੍ਰਦੇਸ਼[1] ਅਤੇ ਪਾਕਿਸਤਾਨ ਦੇ ਸਿੰਧ (ਮੁਹਾਜਿਰ) ਅਤੇ ਪੰਜਾਬ ਵਿੱਚ ਮੁਸਲਮਾਨ ਰਾਜਪੂਤਾਂ ਦਾ ਇੱਕ ਭਾਈਚਾਰਾ ਹੈ। [2]

ਇਤਿਹਾਸ ਅਤੇ ਮੂਲ

ਸੋਧੋ

ਬ੍ਰਿਟਿਸ਼ ਰਾਜ ਨੇ ਰੰਘੜ ਨੂੰ ਇੱਕ "ਖੇਤੀਬਾੜੀ ਕਬੀਲੇ" ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ। ਇਸਨੂੰ ਅਕਸਰ ਮਾਰਸ਼ਲ ਰੇਸ ਦੇ ਵਰਗੀਕਰਨ ਦਾ ਸਮਾਨਾਰਥੀ ਮੰਨ ਲਿਆ ਜਾਂਦਾ ਸੀ, ਅਤੇ ਕੁਝ ਰੰਘੜਾਂ ਨੂੰ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਖਾਸ ਕਰਕੇ ਸਕਿਨਰ ਹਾਰਸ ਰੈਜੀਮੈਂਟ ਵਿੱਚ[3] ਭਰਤੀ ਕੀਤਾ ਗਿਆ ਸੀ।[4]

ਹਵਾਲੇ

ਸੋਧੋ
  1. Ashok Pratap Singh and Pratija Kumari (2007). Psychological implications in Industrial Performance. pp. 694–696. ISBN 9788182202009.
  2. Singh, S.; Haryana (India). Gazetteers Organisation (2001). Haryana State Gazetteer: Lacks special title. Gazetteer of India. Haryana Gazetteers Organisation, Revenue Department.
  3. Sumit Walia (2021). Unbattled Fears: Reckoning the National Security. p. 125. ISBN 9788170623311.
  4. Mazumder, Rajit K. (2003). The Indian Army and the Making of Punjab. Orient Longman. p. 105. ISBN 978-81-7824-059-6.