ਲੱਦਾਖ਼ੀ ਭਾਸ਼ਾ

(ਲਦਾਖ਼ੀ ਭਾਸ਼ਾ ਤੋਂ ਮੋੜਿਆ ਗਿਆ)

ਲੱਦਾਖ਼ੀ (ਤਿੱਬਤੀ: ལ་དྭགས་སྐད་ਵਾਇਲੀ: La-dwags skad), ਜਾਂ ਭੋਤੀ, ਲੱਦਾਖ਼, ਭਾਰਤ ਦੇ ਲੇਹ ਜ਼ਿਲ੍ਹੇ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਇੱਕ ਤਿੱਬਤੀ ਬੋਲੀ ਹੈ ਭਾਵੇਂ ਇਹ ਮਿਆਰੀ ਤਿੱਬਤੀ ਨਾਲ਼ ਆਪਸ ਵਿੱਚ ਸਮਝ ਨਹੀਂ ਆਉਂਦੀ।

ਲੱਦਾਖ਼ੀ
ལ་དྭགས་སྐད།
ਜੱਦੀ ਬੁਲਾਰੇਭਾਰਤ, ਚੀਨ, ਪਾਕਿਸਤਾਨ
ਇਲਾਕਾਲੇਹ, ਬਾਲਤਿਸਤਾਨ
Native speakers
(600,000 ਸਾਰੀਆਂ ਉਪ-ਬੋਲੀਆਂ cited 1991–1997)
[125,000 ਲੱਦਾਖ਼ੀ (1997), 130,000 ਪੂਰਿਕ (1991), 340,000 ਬਾਲਤੀ (1992)]
ਚੀਨੀ-ਤਿੱਬਤੀ
  • ਤਿੱਬਤ-ਬਰਮਨ
    • ਤਿੱਬਤ-ਕਨੌਰੀ
      • ਬੋਦੀ
        • ਤਿੱਬਤੀ
          • ਲੱਦਾਖ਼ੀ–ਬਾਲਤੀ
            • ਲੱਦਾਖ਼ੀ
ਤਿੱਬਤੀ ਲਿਪੀ (ਭਾਰਤ ਅਤੇ ਚੀਨ ਵਿੱਚ ਅਧਿਕਾਰਤ)
ਫ਼ਾਰਸੀ-ਅਰਬੀ ਲਿਪੀ (ਪਾਕਿਸਤਾਨ ਵਿੱਚ ਪ੍ਰਚੱਲਿਤ)
ਭਾਸ਼ਾ ਦਾ ਕੋਡ
ਆਈ.ਐਸ.ਓ 639-3Either:
lbj – ਲੱਦਾਖ਼ੀ
zau – ਜ਼ੰਸਕਾਰੀ
ELPLadakhi

ਇਸ ਦੀਆਂ ਬਹੁਤੀਆਂ ਉਪਬੋਲੀਆਂ ਵਿੱਚ ਤਰਜ਼ ਨਹੀਂ ਹੁੰਦੀ ਪਰ ਸਤੋਤਸਕਾਤ ਅਤੇ ਉੱਪਰੀ ਲੱਦਾਖ਼ੀ ਤਰਜ਼ਮਈ ਹਨ।