ਲਾਈਨਸ ਕੰਪੋਸਡ ਅ ਫਿਊ ਮਾਈਲਸ ਅਬਵ ਟਿੰਟਰਨ ਐਬੇ
(ਲਾਈਨਸ ਕੰਪੋਸਡ ਅ ਫਿਊ ਮਾਇਲਸ ਅਬਵ ਟਿੰਟਰਨ ਐਬੇ ਤੋਂ ਮੋੜਿਆ ਗਿਆ)
"ਲਾਈਨਸ ਕੰਪੋਸਡ ਅ ਫਿਊ ਮਾਈਲਸ ਅਬਵ ਟਿੰਟਰਨ ਐਬੇ" (ਅਕਸਰ "ਟਿੰਟਰਨ ਐਬੇ", ਜਾਂ ਸਿਰਫ "ਲਾਈਨਸ" ਕਹਿ ਲਿਆ ਜਾਂਦਾ ਹੈ) ਅੰਗਰੇਜ਼ੀ ਕਵੀ ਵਿਲੀਅਮ ਵਰਡਜ਼ਵਰਥ ਦੁਆਰਾ ਲਿਖੀ ਇੱਕ ਕਵਿਤਾ ਹੈ ਅਤੇ ਇਹ ਉਸਦੀਆਂ ਸਭ ਤੋਂ ਪ੍ਰਸਿੱਧ ਲਿਖਤਾਂ ਵਿੱਚੋਂ ਇੱਕ ਹੈ।