ਲਾਟਰੀ (ਨਿੱਕੀ ਕਹਾਣੀ)

ਲਾਟਰੀ (ਹਿੰਦੀ: लॉटरी, Urdu: منشی پریم چند) ਪ੍ਰੇਮਚੰਦ ਦੀ ਲਿਖੀ ਹਿੰਦੁਸਤਾਨੀ ਨਿੱਕੀ ਕਹਾਣੀ ਹੈ।[1] ਇਸ ਕਹਾਣੀ ਦਾ ਸੂਤਰਧਾਰ ਇੱਕ ਸਕੂਲ ਅਧਿਆਪਕ ਹੈ ਜਿਸਦਾ ਕੋਈ ਨਾਮ ਨਹੀਂ।[2] ਇਸ ਦੇ ਕਈ ਨਾਟਕੀ ਰੂਪਾਂਤਰਨ ਖੇਡੇ ਜਾ ਚੁੱਕੇ ਹਨ।

"ਲਾਟਰੀ"
ਲੇਖਕ ਪ੍ਰੇਮਚੰਦ
ਮੂਲ ਸਿਰਲੇਖलॉटरी
ਦੇਸ਼ਭਾਰਤ
ਭਾਸ਼ਾਹਿੰਦੀ
ਵੰਨਗੀਨਿੱਕੀ ਕਹਾਣੀ ਗਲਪ
ਪ੍ਰਕਾਸ਼ਨਜ਼ਮਾਨਾ, ਸਤਸਾਹਿਤ੍ਯ ਪ੍ਰਕਾਸ਼ਨ
ਪ੍ਰਕਾਸ਼ਨ ਮਿਤੀ1933

ਹਵਾਲੇ

ਸੋਧੋ
  1. "the lottery". Goodbooks.in.[permanent dead link]
  2. "Review of Premchand Story, Lottery". telugupeople.com.