ਲਾਲ ਸਿੰਘ (ਕਹਾਣੀਕਾਰ)

ਪੰਜਾਬੀ ਕਹਾਣੀਕਾਰ
(ਲਾਲ ਸਿੰਘ ਦਸੂਹਾ ਤੋਂ ਮੋੜਿਆ ਗਿਆ)

ਲਾਲ ਸਿੰਘ (ਜਨਮ 20 ਅਪਰੈਲ 1940[1]) ਇੱਕ ਪੰਜਾਬੀ ਕਹਾਣੀਕਾਰ ਹੈ।[2]

ਲਾਲ ਸਿੰਘ
ਜਨਮ (1940-04-20) 20 ਅਪ੍ਰੈਲ 1940 (ਉਮਰ 84)
ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ (ਬਰਤਾਨਵੀ ਪੰਜਾਬ), ਹੁਣ ਪੰਜਾਬ (ਭਾਰਤ)
ਕਿੱਤਾਲੇਖਕ, ਕਹਾਣੀਕਾਰ
ਭਾਸ਼ਾਪੰਜਾਬੀ
ਅਲਮਾ ਮਾਤਰਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਕਾਲਵਰਤਮਾਨ
ਸ਼ੈਲੀਕਹਾਣੀ
ਵਿਸ਼ਾਸਮਾਜਕ
ਸਾਹਿਤਕ ਲਹਿਰਸਮਾਜਵਾਦ
ਪ੍ਰਮੁੱਖ ਕੰਮਮਾਰਖੋਰੋ,ਬਲੌਰ,ਕਾਲੀ ਮਿੱਟੀ,ਧੁੱਪ-ਛਾ,ਅੱਧੇ ਅਧੂਰੇ,ਸਰਦੇ ਪੁੱਜਦੇ ਲੋਕ,ਗੜ੍ਹੀ ਬਖਸ਼ਾ ਸਿੰਘ, ਸੰਸਾਰ

ਕਹਾਣੀ ਸੰਗ੍ਰਹਿ

ਸੋਧੋ
  • ਮਾਰਖੋਰੋ (1984)
  • ਬਲੌਰ (1986)
  • ਕਾਲੀ ਮਿੱਟੀ (1996)
  • ਧੁੱਪ-ਛਾਂ (1990)
  • ਚੋਣਵੀਂ ਪੰਜਾਬੀ ਕਹਾਣੀ (1996)
  • ਅੱਧੇ ਅਧੂਰੇ (2003)
  • ਸਰਦੇ ਪੁੱਜਦੇ
  • ਗੜ੍ਹੀ ਬ਼ਖ਼ਸ਼ਾ ਸਿੰਘ (2010)
  • ਸੰਸਾਰ (2017)

ਸਾਹਿਤਕ ਵੇਰਵਾ ਲਾਲ ਸਿੰਘ ਦਸੂਹਾ ਵੈਬ ਸਾਇਟ : www.lalsinghdasuya.yolasite.com

ਬਲਾਗ  : lalsinghdasuya.blogspot.in ਥੋਹ ਪਤਾ : ਲਾਲ ਸਿੰਘ , ਨੇੜੇ ਐਸ . ਡੀ . ਐਮ . ਦਫ਼ਤਰ ,

                                        ਦਸੂਹਾ -144205  ਜ਼ਿਲਾ ਹੋਸ਼ਿਆਰਪੁਰ( ਪੰਜਾਬ )

ਵਿੱਦਿਅਕ ਯੋਗਤਾ : ਐਮ . ਏ . ਬੀ .ਐਡ ., ਜਨਮ ਮਿਤੀ : 20 ਅਪ੍ਰੈਲ , ਸੰਨ 1940 ਲਿਖਤ ਖੇਤਰ : ਕਹਾਣੀ , ਰੀਵਿਊ , ਆਲੋਚਨਾ ਲੇਖ , ਮੁਲਾਕਾਤਾਂ , ਉਲਥਾ । ਪੁਸਤਕਾਂ : 1) ਮਾਰਖੋਰੇ - ਕਹਾਣੀਆਂ 1984

                                     2)   ਬਲੌਰ – ਕਹਾਣੀਆਂ , 1986
                                     3)   ਧੁੱਪ-ਛਾਂ – ਕਹਾਣੀਆਂ ,1990
                                     4)   ਕਾਲੀ ਮਿੱਟੀ –ਕਹਾਣੀਆਂ 1996
                                     5)  ਅੱਧੇ-ਅਧੂਰੇ – ਕਹਾਣੀਆਂ 2003
                                     6)  ਗੜ੍ਹੀ ਬਖਸ਼ਾ ਸਿੰਘ – ਕਹਾਣੀਆਂ 2009 
7)ਸੰਸਾਰ - ਕਹਾਣੀਆ 2017

7) ਸੰਸਾਰ – ਕਹਾਣੀਆਂ 201 ਕਹਾਣੀ –ਪੁਸਤਕਾਂ ਤੇ ਖੋਜ ਕਾਰਜ – ਐਮ. ਫਿਲ ਥੀਸਿਜ – 1 ) ‘ਲਾਲ ਸਿੰਘ ਦੀ ਕਹਾਣੀ ਕਲਾ ‘ ਸੁਰਜੀਤ ਸਿੰਘ ਨਨੂੰਆ – ਪੰਜਾਬੀ ਯੂਨੀਵਰਸਿਟੀ , 1992-1993 2) ‘ ਲਾਲ ਸਿੰਘ ਦੀਆਂ ਕਹਾਣੀਆਂ ਦਾ ਸਮਾਜਿਕ ਯਥਾਰਥ ‘ ਭੁਪਿੰਦਰ ਕੌਰ- ਕਰੂਕਸ਼ੇਤਰ ਯੂਨੀਵਰਸਿਟੀ 1996 3 ) ‘ ਲਾਲ ਸਿੰਘ ਦੀ ਕਹਾਣੀ ਰਚਨਾ ਦੇ ਸਮਾਜਿਕ ਸਰੋਕਾਰ ‘ ਊਸ਼ਾ ਰਾਣੀ –ਪੰਜਾਬ ਯੂਨੀਵਰਸਿਟੀ 2000-2001


ਪੀ.ਐਚ.ਡੀ . ਥੀਸਿੰਜ ,ਆਲੋਚਨਾ ਪੁਸਤਕਾਂ/ਲੇਖ 1) ਅਜੋਕੀ ਪੰਜਾਬੀ ਕਹਾਣੀ ਦੇ ਸਮਾਜਿਕ ਸਰੋਕਾਰ ‘ ਡਾ: ਭੁਪਿੰਦਰ ਕੌਰ , ਕਪੂਰਥਲਾ ( ਸ਼ਾਮਿਲ ਕਹਾਣੀਕਾਰ –ਵਰਿਆਮ ਸੰਧੂ , ਲਾਲ ਸਿੰਘ , ਪ੍ਰੇਮ ਗੋਰਖੀ , ਅਮਰਜੀਤ ,ਰਘਵੀਰ ਢੰਡ । 2) ‘ਪ੍ਰਤੀ ਬੱਧ ‘ ਕਹਾਣੀਕਾਰ ਲਾਲ ਸਿੰਘ ‘ ਡਾ : ਭੁਪਿੰਦਰ ਕੌਰ 3) ‘ਲਾਲ ਸਿੰਘ ਦੀ ਕਥਾ ਦਾ ਸੁਹਜ ਸ਼ਾਸ਼ਤਰ ‘ , ਡਾ : ਚੰਦਰ ਮੋਹਣ , ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ ।

ਉਲਥਾਂ ਕੀਤੀਆਂ ਚੀਨੀ/ਹਿੰਦੀ ਕਹਾਣੀਆਂ , ਪੁਸਤਕਾਂ :

1 ) ਕੀ ਤੁਸੀ ਕਮਿਊਨਿਸਟ ਪਾਰਟੀ ਦੇ ਮੈਂਬਰ ਹੋ ?- ਚਾਂਗਲਿਨ , ਚਿਰਾਗ-43 2 ) ਸੇਲਜ਼ ਗ਼ਰਲ- ਵਾਂਗ ਰੁਚਨੀ , ਚਿਰਾਗ਼-46 3 ) ਦੇਹ ਤੇ ਆਤਮਾ – ਚਾਂਗ ਸ਼ਏਨਯਾਂਗ , ਚਿਰਾਗ਼-48 4 ) ਘਰ-ਗ੍ਰਹਿਣੀ-ਡਾਂਗ ਇੰਗ, ਚਿਰਾਗ਼-62 5 ) ਬਹਿਸ ਵਿਚਲਾ ਇਕਲਾਪਾ –ਪੰਖੂਰੀ ਰਾਏ , ਚਿਰਾਗ਼-67 6 ) ਸਾਡੇ ਤੀਰਥ ਅਸਥਾਨ – ਐਨ.ਬੀ.ਟੀ. ਨਵੀਂ ਦਿੱਲੀ 7 ) ਪਿਆਰੇ ਪਿਤਾ – ਨਾਵਲ (ਐਮ ਬੀ ਡੀ ਦਿੱਲੀ )

ਨਵ-ਸਾਖਂਰਾ ਲਈ ਸਚਿੱਤਰ ਪੁਸਤਕਾਂ :- 1 ) ਸੁਪਨਿਆਂ ਦੀ ਲੀਲਾ – ਰੀਜਨਲ ਰਿਸੋਰਸ ਸੈਂਟਰ ਫਾਰ ਅਡਲਟ ਐਡ ਕਾਂਟੀਨਿਊਇੰਗ ਐਜੂਕੇਸ਼ਨ , ਪੰਜਾਬ ਯੂਨੀਵਰਸਿਟੀ 2 ) ਆਪਣੇ ਆਪਣੇ ਕੰਮ – ਨੈਸ਼ਨਲ ਬੱਕ ਟਰੱਸਟ ,ਨਵੀਂ ਦਿੱਲੀ ਬਾਲ ਕਹਾਣੀਆਂ : 1 ) ਬੇਬੇ : ਨਿੱਕੀਆਂ ਕਰੂੰਬਲਾਂ , ਨਵੰਬਰ-ਦਸੰਬਰ 2001 2) ਪ੍ਰਿੰਸ : ਨਿੱਕੀਆਂ ਕਰੂੰਬਲਾਂ , ਨਵੰਬਰ-ਦਸੰਬਰ 2006 ਆਲੋਚਨਾ ਲੇਖ – 1 ) ‘ ਸੁਜਾਨ ਸਿੰਘ ਦੀ ਕਥਾ –ਦ੍ਰਿਸ਼ਟੀ ‘ – ਖੋਜ ਪ੍ਰਤਿਬਾ । ਵੀਂਹਵੀ ਸਦੀ ਗਲਪ ਵਿਸ਼ੇਸ਼ ਅੰਕ 2 ) ‘ ਤੀਸਰੀ ਦੁਨੀਆਂ ਦਾ ਸੱਚ ਤੇ ਕੱਥ ‘- ਸਿਰਜਨਾ -124 3 ) ਅਜੋਕੀ ਪੰਜਾਬੀ ਕਹਾਣੀ – ਇੰਦਰ ਨੈਸ਼ਨਲ ਅਬਜ਼ਰਬਰ , ਅਕਤੂਬਰ , 2006

4 )  ‘ਸਾਹਿਤ ਸਭਾਵਾਂ ਦੀ ਸਮਾਜਿਕ-ਸੱਭਿਆਚਾਰਕ ਵਿਰਾਸਤ ‘ – ਪੰਜਾਬੀ ਵਿਰਸਾ ਫਰਬਰੀ 2005

5 ) ‘ ਟਾਵਰਜ਼ ‘ ਕਹਾਣੀ-ਸੰਗ੍ਰਿਹ ਦਾ ਕਥਾ ਵਸਥੂ ‘- ਸੰਪਾਦਕ ਡਾ: ਕਰਮਜੀਤ ਸਿੰਘ 6 ) ਪਾਕਿਸਤਾਨੀ ਪੰਜਾਬੀ ਕਹਾਣੀ ਵਿਚ ਸਾਂਝੀ ਵਿਰਾਸਤ – ਆਬਸ਼ਾਹ ਜ:ਲੇ :ਅਮ੍ਰਿਤਸਰ

7 )  ਪ੍ਰੋ : ਮਹਿਬੂਬ ਦੀ ਲਾਇਬਰੇਰੀ ਬਹਾਨੇ , ਵਿਸ਼ਵ ਕਲਾਸਕੀ ਸਾਹਿਤ ਦੀ ਜਾਣ-ਪਛਾਣ
8 ) ਕਰੀਬ ਤਿੰਨ ਦਰਜਨ ਪੁਸਤਕਾਂ ਦੇ ਰੀਵੀਊ- ਸਿਰਜਨਾ, ਨਵਾਂ ਜਮਾਨਾਂ , ਪੰਜਾਬੀ ਟ੍ਰਿਬਿਊਨ

9) ਤਲਖੀਆਂ : ਪੰਜਾਬੀ ਭਾਸ਼ਾ ਅਤੇ ਸਾਹਿਤ ਸੱਭਿਆਚਾਰ ਪੰਜਾਬੀ ਲੇਖਕ 78

ਮੁਲਾਕਾਤਾਂ :

1 ) ਸ੍ਰੀ: ਚਰਨ ਸਿੰਘ ਸਫ਼ਰੀ – ਨਵਾਂ ਜਮਾਨਾਂ , 30 ਜੁਲਾਈ 1995 2 ) ਡਾ: ਕਰਮਜੀਤ ਸਿੰਘ ਕਰੂਕਸ਼ੇਤਰ – ਨਵਾਂ ਜ਼ਮਾਨਾਂ , 3 ਨਵੰਬਰ , 1996 3 ) ਪ੍ਰੋ : ਹਰਿੰਦਰ ਸਿੰਘ ਮਹਿਬੂਬ – ਪੰਜਾਬੀ ਟ੍ਰਿਬਿਊਨ , 26 ਜੁਲਾਈ 98 4 ) ਭਾਈ ਦਿਲਬਾਗ ਸਿੰਘ ਗੁਲਬਾਗ਼ ਸਿੰਘ –ਪੰਜਾਬੀ ਟ੍ਰਿਬਿਊਨ ,15 ਨਵੰਬਰ 98 5 ) ਕਾ : ਗੁਰਬਖ਼ਸ਼ ਸਿੰਘ ਬੋਦਲ – ਨਵਾਂ ਜ਼ਮਾਨਾਂ ,8 ਮਾਰਚ 98 6 ) ਕਾ : ਯੋਗਰਾਜ ਗੰਭੋਆਲ – ਨਵਾਂ ਜ਼ਮਾਨਾਂ , 22 ਨਵੰਬਰ 99 7 ) ਕਾ : ਗਿਆਨ ਸਿੰਘ ਮੂਣਕ – ਨਵਾਂ ਜ਼ਮਾਨਾਂ 26 ਸਤੰਬਰ 99 8 ) ਫੌਜੀ ਸੋਹਣ ਸਿੰਘ ਆਈ .ਐਨ .ਏ . – ਨਵਾਂ ਜ਼ਮਾਨਾਂ ਤਿੰਨ ਮਾਰਚ 98 9 ) ਗਿਆਨੀ ਕਰਨੈਲ ਸਿੰਘ ਕੌਲਪੁਰ – ਨਵਾਂ ਜਮਾਨਾਂ ,14 ਅਪ੍ਰੈਲ 2002


ਮਾਨ –ਸਨਮਾਨ  : ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਅਵਾਰਡ -1996 ਪੁਲਸ ਮੰਚ ਪੰਜਾਬ ,ਸਿਰਜਨਾ ਅਵਾਰਡ-2001 ਲੋਕ ਲਿਖਾਰੀ ਸਭਾ ਬਟਾਲਾ , ਸਾਹਿਤ ਸਭਾ ਭੋਗਪੁਰ ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ , ਸਾਹਿਤ ਆਸ਼ਰਮ ਟਾਡਾਂ , ਪੰਜਾਬੀ ਸਾਹਿਤ ਸਭਾ ਮੁਕੇਰੀਆਂ , ਪੰਜਾਬੀ ਸਾਹਿਤ ਸਭਾ ਭੰਗਾਲਾ-ਮੁਕੇਰੀਆਂ , ਪੰਜਾਬੀ ਸਾਹਿਤ ਸਭਾ ਤਲਵਾੜਾ ਆਦਿ ਸਭਾਵਾਂ ਵਲੋਂ ਸਿਰਜਨਾ ਸੰਨਰਾਨ ( 2001-2008) ਪ੍ਰਿੰਸੀਪਲ ਸੁਜਾਨ ਸਿੰਘ ਜਨਮ ਸ਼ਤਾਬਦੀ ਅਵਾਰਡ – 2009 ਮਾਤਾ ਵਿਤਿਆਵਤੀ ਯਾਦਗਾਰੀ ( ਕਲਾ ਸਿਰਜਨਾ ) ਅਵਾਰਡ -2011 ਸਫ਼ਦਰ ਹਾਸ਼ਮੀ ਪੁਰਸਕਾਰ (ਵੱਲੋਂ ਪੰਜਾਬੀ ਸਾਹਿਤ ਅਕੈਡਮੀ(ਬਿਜਲੀ ਬੋਰਡ)) – 2012 ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ,ਚਰਨ ਦਾਸ ਜੈਨ ਯਾਦਗਾਰੀ ਅਵਾਰਡ -2014


ਲਾਲ ਸਿੰਘ ਦਸੂਹਾ ਮੋਬਾਇਲ : 091-94655-74866 ਫੋਨ-ਫੈਕਸ : 01183-285731

  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000004-QINU`"'</ref>" does not exist.
  2. http://www.lalsinghdasuya.yolasite.com/online-store.php