ਲਾਲ ਸਿੰਘ (ਕਹਾਣੀਕਾਰ)
ਲਾਲ ਸਿੰਘ (ਜਨਮ 20 ਅਪਰੈਲ 1940[1]) ਇੱਕ ਪੰਜਾਬੀ ਕਹਾਣੀਕਾਰ ਹੈ।[2]
ਲਾਲ ਸਿੰਘ | |
---|---|
ਜਨਮ | ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ (ਬਰਤਾਨਵੀ ਪੰਜਾਬ), ਹੁਣ ਪੰਜਾਬ (ਭਾਰਤ) | 20 ਅਪ੍ਰੈਲ 1940
ਕਿੱਤਾ | ਲੇਖਕ, ਕਹਾਣੀਕਾਰ |
ਭਾਸ਼ਾ | ਪੰਜਾਬੀ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
ਕਾਲ | ਵਰਤਮਾਨ |
ਸ਼ੈਲੀ | ਕਹਾਣੀ |
ਵਿਸ਼ਾ | ਸਮਾਜਕ |
ਸਾਹਿਤਕ ਲਹਿਰ | ਸਮਾਜਵਾਦ |
ਪ੍ਰਮੁੱਖ ਕੰਮ | ਮਾਰਖੋਰੋ,ਬਲੌਰ,ਕਾਲੀ ਮਿੱਟੀ,ਧੁੱਪ-ਛਾ,ਅੱਧੇ ਅਧੂਰੇ,ਸਰਦੇ ਪੁੱਜਦੇ ਲੋਕ,ਗੜ੍ਹੀ ਬਖਸ਼ਾ ਸਿੰਘ, ਸੰਸਾਰ |
ਕਹਾਣੀ ਸੰਗ੍ਰਹਿ
ਸੋਧੋ- ਮਾਰਖੋਰੋ (1984)
- ਬਲੌਰ (1986)
- ਕਾਲੀ ਮਿੱਟੀ (1996)
- ਧੁੱਪ-ਛਾਂ (1990)
- ਚੋਣਵੀਂ ਪੰਜਾਬੀ ਕਹਾਣੀ (1996)
- ਅੱਧੇ ਅਧੂਰੇ (2003)
- ਸਰਦੇ ਪੁੱਜਦੇ
- ਗੜ੍ਹੀ ਬ਼ਖ਼ਸ਼ਾ ਸਿੰਘ (2010)
- ਸੰਸਾਰ (2017)
ਸਾਹਿਤਕ ਵੇਰਵਾ ਲਾਲ ਸਿੰਘ ਦਸੂਹਾ ਵੈਬ ਸਾਇਟ : www.lalsinghdasuya.yolasite.com
ਬਲਾਗ : lalsinghdasuya.blogspot.in ਥੋਹ ਪਤਾ : ਲਾਲ ਸਿੰਘ , ਨੇੜੇ ਐਸ . ਡੀ . ਐਮ . ਦਫ਼ਤਰ ,
ਦਸੂਹਾ -144205 ਜ਼ਿਲਾ ਹੋਸ਼ਿਆਰਪੁਰ( ਪੰਜਾਬ )
ਵਿੱਦਿਅਕ ਯੋਗਤਾ : ਐਮ . ਏ . ਬੀ .ਐਡ ., ਜਨਮ ਮਿਤੀ : 20 ਅਪ੍ਰੈਲ , ਸੰਨ 1940 ਲਿਖਤ ਖੇਤਰ : ਕਹਾਣੀ , ਰੀਵਿਊ , ਆਲੋਚਨਾ ਲੇਖ , ਮੁਲਾਕਾਤਾਂ , ਉਲਥਾ । ਪੁਸਤਕਾਂ : 1) ਮਾਰਖੋਰੇ - ਕਹਾਣੀਆਂ 1984
2) ਬਲੌਰ – ਕਹਾਣੀਆਂ , 1986 3) ਧੁੱਪ-ਛਾਂ – ਕਹਾਣੀਆਂ ,1990 4) ਕਾਲੀ ਮਿੱਟੀ –ਕਹਾਣੀਆਂ 1996 5) ਅੱਧੇ-ਅਧੂਰੇ – ਕਹਾਣੀਆਂ 2003 6) ਗੜ੍ਹੀ ਬਖਸ਼ਾ ਸਿੰਘ – ਕਹਾਣੀਆਂ 2009
7)ਸੰਸਾਰ - ਕਹਾਣੀਆ 2017
7) ਸੰਸਾਰ – ਕਹਾਣੀਆਂ 201 ਕਹਾਣੀ –ਪੁਸਤਕਾਂ ਤੇ ਖੋਜ ਕਾਰਜ – ਐਮ. ਫਿਲ ਥੀਸਿਜ – 1 ) ‘ਲਾਲ ਸਿੰਘ ਦੀ ਕਹਾਣੀ ਕਲਾ ‘ ਸੁਰਜੀਤ ਸਿੰਘ ਨਨੂੰਆ – ਪੰਜਾਬੀ ਯੂਨੀਵਰਸਿਟੀ , 1992-1993 2) ‘ ਲਾਲ ਸਿੰਘ ਦੀਆਂ ਕਹਾਣੀਆਂ ਦਾ ਸਮਾਜਿਕ ਯਥਾਰਥ ‘ ਭੁਪਿੰਦਰ ਕੌਰ- ਕਰੂਕਸ਼ੇਤਰ ਯੂਨੀਵਰਸਿਟੀ 1996 3 ) ‘ ਲਾਲ ਸਿੰਘ ਦੀ ਕਹਾਣੀ ਰਚਨਾ ਦੇ ਸਮਾਜਿਕ ਸਰੋਕਾਰ ‘ ਊਸ਼ਾ ਰਾਣੀ –ਪੰਜਾਬ ਯੂਨੀਵਰਸਿਟੀ 2000-2001
ਪੀ.ਐਚ.ਡੀ . ਥੀਸਿੰਜ ,ਆਲੋਚਨਾ ਪੁਸਤਕਾਂ/ਲੇਖ
1) ਅਜੋਕੀ ਪੰਜਾਬੀ ਕਹਾਣੀ ਦੇ ਸਮਾਜਿਕ ਸਰੋਕਾਰ ‘ ਡਾ: ਭੁਪਿੰਦਰ ਕੌਰ , ਕਪੂਰਥਲਾ ( ਸ਼ਾਮਿਲ ਕਹਾਣੀਕਾਰ –ਵਰਿਆਮ ਸੰਧੂ , ਲਾਲ ਸਿੰਘ , ਪ੍ਰੇਮ ਗੋਰਖੀ , ਅਮਰਜੀਤ ,ਰਘਵੀਰ ਢੰਡ ।
2) ‘ਪ੍ਰਤੀ ਬੱਧ ‘ ਕਹਾਣੀਕਾਰ ਲਾਲ ਸਿੰਘ ‘ ਡਾ : ਭੁਪਿੰਦਰ ਕੌਰ
3) ‘ਲਾਲ ਸਿੰਘ ਦੀ ਕਥਾ ਦਾ ਸੁਹਜ ਸ਼ਾਸ਼ਤਰ ‘ , ਡਾ : ਚੰਦਰ ਮੋਹਣ , ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ ।
ਉਲਥਾਂ ਕੀਤੀਆਂ ਚੀਨੀ/ਹਿੰਦੀ ਕਹਾਣੀਆਂ , ਪੁਸਤਕਾਂ :
1 ) ਕੀ ਤੁਸੀ ਕਮਿਊਨਿਸਟ ਪਾਰਟੀ ਦੇ ਮੈਂਬਰ ਹੋ ?- ਚਾਂਗਲਿਨ , ਚਿਰਾਗ-43 2 ) ਸੇਲਜ਼ ਗ਼ਰਲ- ਵਾਂਗ ਰੁਚਨੀ , ਚਿਰਾਗ਼-46 3 ) ਦੇਹ ਤੇ ਆਤਮਾ – ਚਾਂਗ ਸ਼ਏਨਯਾਂਗ , ਚਿਰਾਗ਼-48 4 ) ਘਰ-ਗ੍ਰਹਿਣੀ-ਡਾਂਗ ਇੰਗ, ਚਿਰਾਗ਼-62 5 ) ਬਹਿਸ ਵਿਚਲਾ ਇਕਲਾਪਾ –ਪੰਖੂਰੀ ਰਾਏ , ਚਿਰਾਗ਼-67 6 ) ਸਾਡੇ ਤੀਰਥ ਅਸਥਾਨ – ਐਨ.ਬੀ.ਟੀ. ਨਵੀਂ ਦਿੱਲੀ 7 ) ਪਿਆਰੇ ਪਿਤਾ – ਨਾਵਲ (ਐਮ ਬੀ ਡੀ ਦਿੱਲੀ )
ਨਵ-ਸਾਖਂਰਾ ਲਈ ਸਚਿੱਤਰ ਪੁਸਤਕਾਂ :- 1 ) ਸੁਪਨਿਆਂ ਦੀ ਲੀਲਾ – ਰੀਜਨਲ ਰਿਸੋਰਸ ਸੈਂਟਰ ਫਾਰ ਅਡਲਟ ਐਡ ਕਾਂਟੀਨਿਊਇੰਗ ਐਜੂਕੇਸ਼ਨ , ਪੰਜਾਬ ਯੂਨੀਵਰਸਿਟੀ 2 ) ਆਪਣੇ ਆਪਣੇ ਕੰਮ – ਨੈਸ਼ਨਲ ਬੱਕ ਟਰੱਸਟ ,ਨਵੀਂ ਦਿੱਲੀ ਬਾਲ ਕਹਾਣੀਆਂ : 1 ) ਬੇਬੇ : ਨਿੱਕੀਆਂ ਕਰੂੰਬਲਾਂ , ਨਵੰਬਰ-ਦਸੰਬਰ 2001 2) ਪ੍ਰਿੰਸ : ਨਿੱਕੀਆਂ ਕਰੂੰਬਲਾਂ , ਨਵੰਬਰ-ਦਸੰਬਰ 2006 ਆਲੋਚਨਾ ਲੇਖ – 1 ) ‘ ਸੁਜਾਨ ਸਿੰਘ ਦੀ ਕਥਾ –ਦ੍ਰਿਸ਼ਟੀ ‘ – ਖੋਜ ਪ੍ਰਤਿਬਾ । ਵੀਂਹਵੀ ਸਦੀ ਗਲਪ ਵਿਸ਼ੇਸ਼ ਅੰਕ 2 ) ‘ ਤੀਸਰੀ ਦੁਨੀਆਂ ਦਾ ਸੱਚ ਤੇ ਕੱਥ ‘- ਸਿਰਜਨਾ -124 3 ) ਅਜੋਕੀ ਪੰਜਾਬੀ ਕਹਾਣੀ – ਇੰਦਰ ਨੈਸ਼ਨਲ ਅਬਜ਼ਰਬਰ , ਅਕਤੂਬਰ , 2006
4 ) ‘ਸਾਹਿਤ ਸਭਾਵਾਂ ਦੀ ਸਮਾਜਿਕ-ਸੱਭਿਆਚਾਰਕ ਵਿਰਾਸਤ ‘ – ਪੰਜਾਬੀ ਵਿਰਸਾ ਫਰਬਰੀ 2005
5 ) ‘ ਟਾਵਰਜ਼ ‘ ਕਹਾਣੀ-ਸੰਗ੍ਰਿਹ ਦਾ ਕਥਾ ਵਸਥੂ ‘- ਸੰਪਾਦਕ ਡਾ: ਕਰਮਜੀਤ ਸਿੰਘ 6 ) ਪਾਕਿਸਤਾਨੀ ਪੰਜਾਬੀ ਕਹਾਣੀ ਵਿਚ ਸਾਂਝੀ ਵਿਰਾਸਤ – ਆਬਸ਼ਾਹ ਜ:ਲੇ :ਅਮ੍ਰਿਤਸਰ
7 ) ਪ੍ਰੋ : ਮਹਿਬੂਬ ਦੀ ਲਾਇਬਰੇਰੀ ਬਹਾਨੇ , ਵਿਸ਼ਵ ਕਲਾਸਕੀ ਸਾਹਿਤ ਦੀ ਜਾਣ-ਪਛਾਣ 8 ) ਕਰੀਬ ਤਿੰਨ ਦਰਜਨ ਪੁਸਤਕਾਂ ਦੇ ਰੀਵੀਊ- ਸਿਰਜਨਾ, ਨਵਾਂ ਜਮਾਨਾਂ , ਪੰਜਾਬੀ ਟ੍ਰਿਬਿਊਨ
9) ਤਲਖੀਆਂ : ਪੰਜਾਬੀ ਭਾਸ਼ਾ ਅਤੇ ਸਾਹਿਤ ਸੱਭਿਆਚਾਰ ਪੰਜਾਬੀ ਲੇਖਕ 78
ਮੁਲਾਕਾਤਾਂ :
1 ) ਸ੍ਰੀ: ਚਰਨ ਸਿੰਘ ਸਫ਼ਰੀ – ਨਵਾਂ ਜਮਾਨਾਂ , 30 ਜੁਲਾਈ 1995 2 ) ਡਾ: ਕਰਮਜੀਤ ਸਿੰਘ ਕਰੂਕਸ਼ੇਤਰ – ਨਵਾਂ ਜ਼ਮਾਨਾਂ , 3 ਨਵੰਬਰ , 1996 3 ) ਪ੍ਰੋ : ਹਰਿੰਦਰ ਸਿੰਘ ਮਹਿਬੂਬ – ਪੰਜਾਬੀ ਟ੍ਰਿਬਿਊਨ , 26 ਜੁਲਾਈ 98 4 ) ਭਾਈ ਦਿਲਬਾਗ ਸਿੰਘ ਗੁਲਬਾਗ਼ ਸਿੰਘ –ਪੰਜਾਬੀ ਟ੍ਰਿਬਿਊਨ ,15 ਨਵੰਬਰ 98 5 ) ਕਾ : ਗੁਰਬਖ਼ਸ਼ ਸਿੰਘ ਬੋਦਲ – ਨਵਾਂ ਜ਼ਮਾਨਾਂ ,8 ਮਾਰਚ 98 6 ) ਕਾ : ਯੋਗਰਾਜ ਗੰਭੋਆਲ – ਨਵਾਂ ਜ਼ਮਾਨਾਂ , 22 ਨਵੰਬਰ 99 7 ) ਕਾ : ਗਿਆਨ ਸਿੰਘ ਮੂਣਕ – ਨਵਾਂ ਜ਼ਮਾਨਾਂ 26 ਸਤੰਬਰ 99 8 ) ਫੌਜੀ ਸੋਹਣ ਸਿੰਘ ਆਈ .ਐਨ .ਏ . – ਨਵਾਂ ਜ਼ਮਾਨਾਂ ਤਿੰਨ ਮਾਰਚ 98 9 ) ਗਿਆਨੀ ਕਰਨੈਲ ਸਿੰਘ ਕੌਲਪੁਰ – ਨਵਾਂ ਜਮਾਨਾਂ ,14 ਅਪ੍ਰੈਲ 2002
ਮਾਨ –ਸਨਮਾਨ :
ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਅਵਾਰਡ -1996
ਪੁਲਸ ਮੰਚ ਪੰਜਾਬ ,ਸਿਰਜਨਾ ਅਵਾਰਡ-2001
ਲੋਕ ਲਿਖਾਰੀ ਸਭਾ ਬਟਾਲਾ , ਸਾਹਿਤ ਸਭਾ ਭੋਗਪੁਰ
ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ , ਸਾਹਿਤ ਆਸ਼ਰਮ ਟਾਡਾਂ ,
ਪੰਜਾਬੀ ਸਾਹਿਤ ਸਭਾ ਮੁਕੇਰੀਆਂ , ਪੰਜਾਬੀ ਸਾਹਿਤ ਸਭਾ ਭੰਗਾਲਾ-ਮੁਕੇਰੀਆਂ , ਪੰਜਾਬੀ ਸਾਹਿਤ ਸਭਾ ਤਲਵਾੜਾ ਆਦਿ ਸਭਾਵਾਂ ਵਲੋਂ ਸਿਰਜਨਾ ਸੰਨਰਾਨ ( 2001-2008)
ਪ੍ਰਿੰਸੀਪਲ ਸੁਜਾਨ ਸਿੰਘ ਜਨਮ ਸ਼ਤਾਬਦੀ ਅਵਾਰਡ – 2009
ਮਾਤਾ ਵਿਤਿਆਵਤੀ ਯਾਦਗਾਰੀ ( ਕਲਾ ਸਿਰਜਨਾ ) ਅਵਾਰਡ -2011
ਸਫ਼ਦਰ ਹਾਸ਼ਮੀ ਪੁਰਸਕਾਰ (ਵੱਲੋਂ ਪੰਜਾਬੀ ਸਾਹਿਤ ਅਕੈਡਮੀ(ਬਿਜਲੀ ਬੋਰਡ)) – 2012
ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ,ਚਰਨ ਦਾਸ ਜੈਨ ਯਾਦਗਾਰੀ ਅਵਾਰਡ -2014
ਲਾਲ ਸਿੰਘ ਦਸੂਹਾ ਮੋਬਾਇਲ : 091-94655-74866 ਫੋਨ-ਫੈਕਸ : 01183-285731
- ↑ ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 891. ISBN 81-260-1600-0.
- ↑ http://www.lalsinghdasuya.yolasite.com/online-store.php