ਲੀਬ੍ਰ ਆਫ਼ਿਸ ਦ ਡਾਕਿਊਮੰਟ ਫਾਊਂਡੇਸ਼ਨ ਦਾ ਬਣਾਇਆ ਇੱਕ ਆਜ਼ਾਦ ਅਤੇ ਖੁੱਲ੍ਹਾ ਸਰੋਤ ਆਫ਼ਿਸ ਸੂਟ ਹੈ। ਇਹ 2010 ਵਿੱਚ ਓਪਨ ਆਫ਼ਿਸ, ਜੋ ਕਿ ਇਸ ਤੋਂ ਪਹਿਲਾਂ ਦੇ ਸਟਾਰ ਆਫ਼ਿਸ ਦਾ ਖੁੱਲ੍ਹਾ ਸਰੋਤ ਵਰਜਨ ਸੀ, ਦੇ ਸਰੋਤ ਨੂੰ ਵਰਤ ਕੇ ਬਣਾਇਆ ਗਿਆ ਸੀ। ਇਸ ਸੂਟ ਵਿੱਚ ਦਸਤਾਵੇਜ਼ ਲਿਖਣ, ਸਪਰੈੱਡਸ਼ੀਟਾਂ, ਸਲਾਈਡਸ਼ੋ, ਚਿੱਤਰਕਾਰੀ, ਡੈਟਾਬੇਸ ਇੰਤਜ਼ਾਮੀਆ ਅਤੇ ਹਿਸਾਬ ਦੇ ਫ਼ਾਰਮੂਲੇ ਆਦਿ ਦੀਆਂ ਸਹੂਲਤਾਂ ਹਨ।

ਲੀਬ੍ਰ-ਆਫ਼ਿਸ
ਅਸਲ ਲੇਖਕਸਟਾਰਡਿਵਿਜ਼ਨ
ਉੱਨਤਕਾਰਦ ਡਾਕਿਊਮੰਟ ਫਾਊਂਡੇਸ਼ਨ
ਪਹਿਲਾ ਜਾਰੀਕਰਨ25 ਜਨਵਰੀ 2011 (2011-01-25)
ਪ੍ਰੋਗਰਾਮਿੰਗ ਭਾਸ਼ਾਸੀ++, ਜਾਵਾ, ਅਤੇ ਪਾਇਥਨ
ਆਪਰੇਟਿੰਗ ਸਿਸਟਮ
ਪਲੇਟਫ਼ਾਰਮIA-32, x86-64, ARMel, ARMhf,

MIPS, MIPSel, Sparc, S390, S390x,

IA-64 (ਵਾਧੂ ਡੈਬੀਅਨ ਪਲੇਟਫ਼ਾਰਮ)[3]
ਉਪਲੱਬਧ ਭਾਸ਼ਾਵਾਂ114 ਭਾਸ਼ਾਵਾਂ[4]
ਕਿਸਮਆਫ਼ਿਸ ਸੂਟ
ਲਸੰਸGNU LGPLv3 with new contributions dual-licensed under MPL 2.0[5]
ਵੈੱਬਸਾਈਟwww.libreoffice.org

ਹਵਾਲੇ

ਸੋਧੋ
  1. "System Requirements" (Uses CSS3). ਦ ਡਾਕਿਊਮੰਟ ਫਾਊਂਡੇਸ਼ਨ. 2011. Retrieved 16 ਫ਼ਰਵਰੀ 2014.
  2. "Productivity Suite Download". ਦ ਡਾਕਿਊਮੰਟ ਫਾਊਂਡੇਸ਼ਨ. Retrieved 16 ਫ਼ਰਵਰੀ 2014.
  3. "Debian - Details of package libreoffice in wheezy". ਡੈਬੀਅਨ ਪ੍ਰਾਜੈਕਟ. Retrieved 16 ਫ਼ਰਵਰੀ 2014.
  4. "LibreOffice Productivity Suite Download". Retrieved 16 ਫ਼ਰਵਰੀ 2014.
  5. "GNU LGPL License". ਦ ਡਾਕਿਊਮੰਟ ਫਾਊਂਡੇਸ਼ਨ. Retrieved 16 ਫ਼ਰਵਰੀ 2014.