ਲੋਲੋ ਫਰਾਰੀ, ਜਨਮ ਇਵ ਵਾਲੋਇਸ[1] ((1963-02-09)(1963-02-09)9 ਫਰਵਰੀ 1963[2] – 5 ਮਾਰਚ 2000), ਇੱਕ ਫਰਾਂਸੀਸੀ ਡਾਂਸਰ, ਅਭਿਨੇਤਰੀ, ਪੌਰਨੋਗ੍ਰਾਫਿਕ ਅਦਾਕਾਰਾ ਅਤੇ ਗਾਇਕਾ ਸੀ ਅਤੇ "ਸੰਸਾਰ ਦੀ ਛਾਤੀ ਵਾਲੀ ਔਰਤ" ਹੈ।[3][4]

ਲੋਲੋ frariਫਰਾਰੀ
ਲੋਲੋ ਫਰਾਰੀ ਪੋਸਟਰ ਦੇ ਸ੍ਹਾਮਣੇ
ਜਨਮ
ਇਵ ਵਾਲੋਇਸ[1]

(1963-02-09)9 ਫਰਵਰੀ 1963
ਮੌਤ5 ਮਾਰਚ 2000(2000-03-05) (ਉਮਰ 37)
ਜੀਵਨ ਸਾਥੀਇਰਿਕ ਵਿਗਨੇ (1988-2000; ਉਸਦੀ ਮੌਤ)
No. of adult films9

1995 ਵਿੱਚ, ਇਹ ਅੰਤਰਾਸ਼ਟਰੀ ਪ੍ਰਸਿਧੀ ਵਿੱਚ ਦਾਖਿਲ ਹੋਈ ਅਤੇ 1996 ਵਿੱਚ ਫਰਾਂਸੀਸੀ ਵਿਸ਼ਵ ਰਿਕਾਰਡ ਦੀ ਗਿੰਨੀਜ਼ ਬੁੱਕ  ਵਿੱਚ ਆਪਣੀ ਪਛਾਣ ਬਣਾਈ ਅਤੇ 1999 ਵਿੱਚ ਵਿਸ਼ਵ ਰਿਕਾਰਡ ਦੀ ਗਿੰਨੀਜ਼ ਬੁੱਕ  ਵਿੱਚ ਦੁਬਾਰਾ ਦਰਜ ਹੋਈ। ਉਸ ਦੀ ਮੌਤ 2000 ਵਿੱਚ ਖ਼ੁਦਖੁਸ਼ੀ ਵਜੋਂ ਸਾਹਮਣੇ ਆਈ ਪਰ  ਸ਼ੱਕ ਰਿਹਾ ਹੈ, ਕਿ ਇਸਦਾ ਪਤੀ ਇਸਦੀ ਮੌਤ ਵਿੱਚ ਸ਼ਾਮਲ ਹੈ।[5] ਉਹ 2007 ਵਿੱਚ ਸਾਫ਼ ਕਰ ਦਿੱਤਾ ਗਿਆ।

ਪਿਛੋਕੜ

ਸੋਧੋ

ਕਲੇਰਮੌਨਟ-ਫੇਰਾਂਡ, ਪੁਇ-ਦ-ਡੌਮ, ਫਰਾਂਸ ਵਿਚ ਪੈਦਾ ਹੋਇਆ, ਐਵ ਵਾਲੋਇਸ ਨੂੰ ਐਟਲਾਂਟਿਕ ਤੱਟ ਤੇ ਲਾ ਬੋਲੇ ਦੇ ਆਸਰਾ-ਘਰ ਵਿੱਚ ਵੱਡੀ ਹੋਈ। ਉਹ ਅਕਸਰ ਆਪਣੇ ਦੁਖੀ ਬਚਪਨ ਬਾਰੇ ਗੱਲ ਕਰਦੀ ਸੀ, ਉਸ ਦੇ ਪਿਤਾ ਗੈਰ-ਹਾਜ਼ਰ ਸਨ ਅਤੇ ਉਸ ਦੀ ਮਾਤਾ ਕੈਥਰੀਨ ਵਾਲੋਇਸ (ਨੀ ਫਰਾਰੀ) ਉਸਨੂੰ ਨਾ ਪਸੰਦ ਕਰਦੀ ਸੀ।[6] ਇੱਕ ਬਤੌਰ ਨੌਜਵਾਨ, ਇਸ ਨੇ ਕੁਝ ਮਾਡਲਿੰਗ ਦਾ ਕੰਮ ਕੀਤਾ।[7]

ਛਾਤੀ ਵ੍ਰਿਧੀ

ਸੋਧੋ

ਵਿਗਨੇ ਦੁਆਰਾ ਉਤਸ਼ਾਹਿਤ, ਉਹ 1990 ਵਿਚ ਸ਼ੁਰੂ ਹੋਈ, ਕਈ ਪਲਾਸਟਿਕ ਸਰਜਰੀ ਓਪਰੇਸ਼ਨਾਂ ਨੇ 180-ਸੈਂਟੀਮੀਟਰ (71 ਇੰਚ) ਸੀਲਿਓਨ-ਐਕਸਟੈਨਡ ਬਸਟ (ਉਹ ਅਸਲ ਵਿੱਚ ਇੱਕ 37 ਇੰਚ ਬਸਟ ਸੀ) ਬਣਾਉਣ ਲਈ ਕੀਤੀ ਸੀ। ਉਸ ਦੇ 22 ਵ੍ਰਿਧੀ ਸਨ, ਜੋ ਕਿ ਗਿੰਨੀਜ਼ ਵਰਲਡ ਰਿਕਾਰਡ ਹੈ।[8] ਗਿੰਨੀਜ਼ ਬੁਕ ਆਫ ਰਿਕੌਰਡਜ਼ (2003) ਤੋਂ ਪਤਾ ਲੱਗਦਾ ਹੈ ਕਿ ਉਸ ਦੇ ਹਰ ਇੱਕ ਛਾਤੀ ਨੇ 2.8 ਕਿਲੋਗ੍ਰਾਮ (6.2 ਲੇਬਲ) ਤੋਲਿਆ ਅਤੇ ਤਿੰਨ ਲੀਟਰ ਖਾਰੇ ਸਨ।

ਕੈਰੀਅਰ

ਸੋਧੋ

ਛਾਤੀ ਵ੍ਰਿਧੀ ਤੋਂ ਬਾਅਦ, ਇਸਨੇ ਆਪਣਾ ਸਟੇਜੀ ਨਾਂ  "ਲੋਲੋ" ਰੱਖਿਆ, ਇਹ ਸ਼ਬਦ ਫ੍ਰਾਂਸੀਸੀ ਬਜ਼ਾਰੀ ਸ਼ਬਦ ਛਾਤੀ ਲਈ ਵਰਤਿਆ ਜਾਂਦਾ ਹੈ, ਅਤੇ ਆਖਰੀ ਨਾਂ "ਫਰਾਰੀ" ਰੱਖਿਆ, ਜਿਸ ਤੋਂ ਬਾਅਦ ਕਈ ਪੌਰਨੋਗ੍ਰਾਫਿਕ ਫ਼ਿਲਮਾਂ ਬਣਾਇਆਂ।

5 ਮਾਰਚ 2000 ਦੀ ਸਵੇਰ, 37 ਦੀ ਉਮਰ ਵਿੱਚ, ਫਰਾਰੀ ਆਪਣੇ ਪਤੀ ਦੁਆਰਾ ਗ੍ਰੈਸੇਸ ਵਿਚ ਆਪਣੇ ਘਰੋਂ ਅਣਪਛਾਤੇ ਕਾਰਨਾਂ ਕਰਕੇ ਫ੍ਰੈਂਚ ਰਿਵੇਰਾ ਉੱਤੇ ਅਲਪਸ-ਮੈਰੀਟਿਮਜ਼ ਡਿਪਾਰਟਮੈਂਟ ਵਿਚ ਮ੍ਰਿਤਕ ਪਾਇਆ ਗਿਆ ਸੀ। ਅਸਲੀ ਪੋਸਟਮਾਰਟਮ ਨਾਲ ਪਤਾ ਲੱਗਿਆ ਕਿ ਇਸਦੀ ਮੌਤ ਵੱਧ ਮਾਤਰਾ ਵਿੱਚ ਦਵਾਈ ਲੈਣ ਕਾਰਨ ਹੋਈ। ਉਹ ਬਹੁਤ ਪਰੇਸ਼ਾਨ ਸੀ ਜਿਸਦੇ ਕਾਰਨ ਉਸਨੇ ਆਤਮ-ਹੱਤਿਆ ਕੀਤੀ। ਉਸ ਦੇ ਮਾਤਾ-ਪਿਤਾ ਨੂੰ ਸ਼ੱਕ ਸੀ ਕਿ ਉਸ ਦਾ ਪਤੀ ਇਸ ਵਿੱਚ ਸ਼ਾਮਲ ਸੀ ਅਤੇ ਦੂਜੀ ਪੋਸਟਮਾਰਟਮ ਦੋ ਸਾਲ ਬਾਅਦ ਪ੍ਰਾਪਤ ਹੋਈ।

ਫ਼ਿਲਮੋਗ੍ਰਾਫੀ

ਸੋਧੋ
  • ਬਿਗ ਡੀਡੀ (1996)
  • ਕੈਂਪਿੰਗ ਕੋਸਮੋਸ (1996)
  • ਡਬਲ ਏਅਰਬੈਗਸ (1996)
  • ਪਲੈਨੇਟ ਬੂਬਸ (1996)
  • ਲੋਲੋ ਫਰਾਰੀ ਸਪੈਸ਼ਲ- ਦ ਬਿਗਏਸਟ ਤਿਟਸ ਇਨ ਦ ਵਰਲਡ (1997)
  • ਮੈਗਾ ਤਿਟਸ 6 (1998)
  • ਲੇ ਕਿੰਗ ਦੇ ਕੇਸ ਦਾਮੇਸ (1999)
  • ਕੁਆਸੀਮੋਦੋ ਡੀ'ਇਆਈ ਪੈਰਿਸ (1999)
  • ਦਿਆਰ ਜਨਰਲਮੈਨੇਜਰ ਓਦੇਰ ਹਾਉ ਟੂ ਸੇਲ ਆ ਟਿਤ ਵੰਡਰ (ਨਿਰਦੇਸ਼ਕ  ਕੇ ਸਟੀਫ਼ਨ ਜਰਗਨਸ) (2006)

ਡਿਸਕੋਗ੍ਰਾਫੀ

ਸੋਧੋ
  • ਏਅਰਬੈਗ ਜਨਰੇਸ਼ਨ (1996)

ਹਵਾਲੇ

ਸੋਧੋ
  1. 1.0 1.1 "Eurotrash star Lolo dies". bbc.co.uk. Retrieved 21 September 2016.
  2. "Les Gens Du Cinema ©". Lesgensducinema.com. Retrieved 21 September 2016.
  3. Henley, Jon (21 September 2016). "Doing Lolo justice". The Guardian. London, UK. Retrieved 14 November 2002.
  4. "Husband To Go On Trial For Murder Of Woman With World's Largest Breasts". shortnews.com. Archived from the original on 3 October 2008. Retrieved 2 May 2008. {{cite web}}: Unknown parameter |dead-url= ignored (|url-status= suggested) (help)
  5. Death of a Porn Star, The Dark Side of Porn season 1 episode 4, Channel 4 documentary, 28 April 2005.
  6. "Larger than life". The Guardian. 16 March 2000.
  7. "YouTube". YouTube. Archived from the original on 2017-01-08. Retrieved 2016-09-24. {{cite web}}: Unknown parameter |dead-url= ignored (|url-status= suggested) (help)
  8. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਬਾਹਰੀ ਲਿੰਕ

ਸੋਧੋ