ਲੱਦਾਖ਼ੀ ਭਾਸ਼ਾ
ਲੱਦਾਖ਼ੀ (ਤਿੱਬਤੀ: ལ་དྭགས་སྐད་, ਵਾਇਲੀ: La-dwags skad), ਜਾਂ ਭੋਤੀ, ਲੱਦਾਖ਼, ਭਾਰਤ ਦੇ ਲੇਹ ਜ਼ਿਲ੍ਹੇ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਇੱਕ ਤਿੱਬਤੀ ਬੋਲੀ ਹੈ ਭਾਵੇਂ ਇਹ ਮਿਆਰੀ ਤਿੱਬਤੀ ਨਾਲ਼ ਆਪਸ ਵਿੱਚ ਸਮਝ ਨਹੀਂ ਆਉਂਦੀ।
ਲੱਦਾਖ਼ੀ | |
---|---|
ལ་དྭགས་སྐད། | |
ਜੱਦੀ ਬੁਲਾਰੇ | ਭਾਰਤ, ਚੀਨ, ਪਾਕਿਸਤਾਨ |
ਇਲਾਕਾ | ਲੇਹ, ਬਾਲਤਿਸਤਾਨ |
Native speakers | (600,000 ਸਾਰੀਆਂ ਉਪ-ਬੋਲੀਆਂ cited 1991–1997) [125,000 ਲੱਦਾਖ਼ੀ (1997), 130,000 ਪੂਰਿਕ (1991), 340,000 ਬਾਲਤੀ (1992)] |
ਚੀਨੀ-ਤਿੱਬਤੀ
| |
ਤਿੱਬਤੀ ਲਿਪੀ (ਭਾਰਤ ਅਤੇ ਚੀਨ ਵਿੱਚ ਅਧਿਕਾਰਤ) ਫ਼ਾਰਸੀ-ਅਰਬੀ ਲਿਪੀ (ਪਾਕਿਸਤਾਨ ਵਿੱਚ ਪ੍ਰਚੱਲਿਤ) | |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | Either:lbj – ਲੱਦਾਖ਼ੀzau – ਜ਼ੰਸਕਾਰੀ |
ELP | Ladakhi |
ਇਸ ਦੀਆਂ ਬਹੁਤੀਆਂ ਉਪਬੋਲੀਆਂ ਵਿੱਚ ਤਰਜ਼ ਨਹੀਂ ਹੁੰਦੀ ਪਰ ਸਤੋਤਸਕਾਤ ਅਤੇ ਉੱਪਰੀ ਲੱਦਾਖ਼ੀ ਤਰਜ਼ਮਈ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |