ਵਰਤੋਂਕਾਰ:ਪਿੰਡ ਮੌੜੇ ਖੁਰਦ/ਕੱਚਾ ਖ਼ਾਕਾ

ਰਾਵਲਪਿੰਡੀ ਜ਼ਿਲ੍ਹਾ

ਸੋਧੋ

ਰਾਵਲਪਿੰਡੀ ਜ਼ਿਲ੍ਹਾ ; ਸ਼ਾਹਮੁਖੀ’ਚ  : ضِلع راولپِنڈى ( ਉੜਦੂ : ضلع راؤلپندی ) ਲਹਿੰਦੇ ਪੰਜਾਬ ਦੀ ਰਾਵਲਪਿੰਡੀ ਹਿੱਸਾ ( ਡਵਿਜ਼ਨ ) ਦੀ ੧ ਜ਼ਿਲ੍ਹਾ ਹੈ , ਜਹਿੜਾ ਸਭ ਤੋਂ ਉੱਤਰੀ ਅੱਸਥਾਨ ਪੰਜਾਬ ਵਿੱਚ ਜ਼ਿਲ੍ਹਾ ਹੈ।ਜ਼ਿਲ੍ਹੇ ਦੇ ਕੁਝ ਥਾਂਵਾਂ ਇਸਲਾਮਾਬਾਦ ਰਾਵਲਪਿੰਡੀ ਮਹਾਨਗਰ ਖੇਤਰ’ਚ ਪੈਂਦਾ । ਰਾਵਲਪਿੰਡੀ ਸ਼ਹਿਰ ਜ਼ਿਲ੍ਹੇ ਦੀ ਰਾਜਧਾਨੀ ਹੈ।