Janta kang 22
Joined 2 ਅਕਤੂਬਰ 2019
ਜਨਮ1997
ਕੰਗ ਅਮ੍ਰਿੰਤਸਰ
ਰਾਸ਼ਟਰੀਅਤਾਦੁਨੀਆਂਪੇਸ਼ਾਖੇਤੀਬਾੜੀਕੱਦ6 ਫੁੱਟਦਫਤਰਖੇਤੀਬਾੜੀਮਾਤਾ-ਪਿਤਾਗ਼ਲਤੀ:ਅਣਪਛਾਤਾ ਚਿੰਨ੍ਹ "["।
- ਸਰਦਾਰ ਨਿਰਮਲਜੀਤ ਸਿੰਘ (ਪਿਤਾ)
- ਸਰਦਾਰਨੀ ਗੁਰਜੀਤ ਕੌਰ (ਮਾਤਾ)
ਰਿਸ਼ਤੇਦਾਰਪਰਮਜੀਤ ਸਿੰਘ ਚਾਚਾ
[ਗੁਰਦਿਆਲ ਸਿੰਘ ਦਾਦਾ]
ਦਲਬੀਰ ਕੌਰ ਦਾਦੀਵੈੱਬਸਾਈਟ[facebook ]
[instagram ]
[pinterest ]
[twitter ]ਦਸਤਖ਼ਤਤਸਵੀਰ:Gurjant singh
Janta kang 22 | |
---|---|
ਗੁਰਜੰਟ ਸਿੰਘ(gurjant singh) ਮਝੈਲ ਹੈ | ਇਹਨਾਂ ਦਾ ਜਨਮ ਪੰਜਾਬ ਦੇ ਅਮਿੰਤਸਰ ਜਿਲ੍ਹਾਂ ਦੇ ਇਕ ਛੋਟਾ ਜਿਹੇ ਪਿੰਡ ਕੰਗ ਵਿੱਚ 1997 ਨੂੰ ਸੀ | ਇਹਨਾਂ ਦਾ ਜਨਮ ਇੱਕ ਸਾਧਰਨ ਜਿਹੇ ਪਰਿਵਾਰ ਵਿੱਚ ਹੋਇਆ ਜੋ ਕਿਸਾਨੀ ਕਰਦੇ ਹਨ | ਆਪ ਜੀ ਦੀ ਮੁੱਢਲੀ ਪੜੀ ਪਿੰਡ ਦੇ ਸਕੂਲ ਤੋ ਹੀ ਕੀਤੀ ਅਤੇ ਬਾਅਦ ਵਿੱਚ ਖੇਤੀ ਸੂਰ ਕੀਤੀ ਤੇ ਅੱਜ ਵੀ ਖੇਤੀ ਕਰ ਰਹੇ ਹਨ | ਆਪ ਜੀ ਨੇ ਖ਼ੁਦ seed producer ਬਣਾ ਚਾਹੀਦੇ ਹਨ ਅਤੇ ਖੁਦ hybird ਬੀਜ ਤਿਆਰ ਕਰਨੀ ਦੀ ਸੋਚ ਰਹੇ ਹਨ |
ਹੋਰਸੋਧੋ
|
ਦੋਸਤਸੋਧੋ
|