ਗੁਰਪ੍ਰੀਤ ਥਿੰਦ
Joined 5 ਮਈ 2020
Latest comment: 3 ਸਾਲ ਪਹਿਲਾਂ by Satdeep Gill in topic ਨਵੇਂ ਵਿਸ਼ਿਆਂ ਨਾਲ਼ ਸਬੰਧਿਤ ਜਾਣਕਾਰੀ ਦੇਣੀ । ਨਵੇਂ ਲੇਖਕਾਂ ਤੇ ਸਖਸ਼ੀਅਤਾਂ ਸਬੰਧੀ ਜਾਣਕਾਰੀ
ਜੀ ਆਇਆਂ ਨੂੰ ਗੁਰਪ੍ਰੀਤ ਥਿੰਦ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
ਨਵੇਂ ਵਿਸ਼ਿਆਂ ਨਾਲ਼ ਸਬੰਧਿਤ ਜਾਣਕਾਰੀ ਦੇਣੀ । ਨਵੇਂ ਲੇਖਕਾਂ ਤੇ ਸਖਸ਼ੀਅਤਾਂ ਸਬੰਧੀ ਜਾਣਕਾਰੀ ਸੋਧੋ
ਮੈਂ ਨਵੇਂ ਸਫੇ ਬਣਾ ਰਿਹਾ ਹਾਂ ਗੁਰਪ੍ਰੀਤ ਥਿੰਦ (ਗੱਲ-ਬਾਤ) 10:05, 8 ਮਈ 2020 (UTC)
- @ਗੁਰਪ੍ਰੀਤ ਥਿੰਦ: ਜੀ ਆਇਆਂ ਨੂੰ! ਕੋਸ਼ਿਸ਼ ਕਰੋ ਕਿ ਬਿਨਾਂ ਹਵਾਲੇ ਕੋਈ ਵੀ ਲੇਖ ਨਾ ਬਣਾਇਆ ਜਾਵੇ। ਪਹਿਲਾਂ ਕੁਝ ਲੇਖ ਪੜ੍ਹ ਲਵੋ। --Satdeep Gill (ਗੱਲ-ਬਾਤ) 03:08, 12 ਮਈ 2020 (UTC)