ਪੰਜਾਬੀ ਸੰਗੀਤਕਾਰ
Joined 25 ਮਾਰਚ 2023
ਤਾਜ਼ਾ ਟਿੱਪਣੀ: 1 ਸਾਲ ਪਹਿਲਾਂ Kuldeepburjbhalaike ਵੱਲੋਂ ਫੋਟੋਆਂ ਬਾਰੇ ਵਿਸ਼ੇ ਵਿੱਚ
ਜੀ ਆਇਆਂ ਨੂੰ ਪੰਜਾਬੀ ਸੰਗੀਤਕਾਰ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
ਫੋਟੋਆਂ ਬਾਰੇ
ਸੋਧੋਸਤਿ ਸ੍ਰੀ ਆਕਾਲ ਜੀ, ਤੁਹਾਡਾ ਵਿਕੀਪੀਡੀਆ ਵਿੱਚ ਯੋਗਦਾਨ ਦੇਖਣ ਨਾਲ ਲਗਦਾ ਹੈ ਕਿ ਤੁਹਾਨੂੰ ਫੋਟੋਆਂ ਦਾ ਸ਼ੌਂਕ ਹੈ। ਪਰ ਵਿਕੀਮੀਡੀਆ ਕਾਮਨਜ਼ ਉੱਤੇ ਆਪਾਂ ਕਿਸੇ ਹੋਰ ਦੁਆਰਾ ਖਿੱਚੀਆਂ ਫੋਟੋਆਂ ਨੂੰ ਨਹੀਂ ਪਾ ਸਕਦੇ। ਇਸ ਲਈ ਤੁਹਾਡੀਆਂ ਫੋਟੋਆਂ ਡਿਲੀਟ ਵੀ ਕੀਤੀਆਂ ਜਾ ਚੁੱਕੀਆਂ ਹਨ। ਕਾਮਨਜ਼ ਉੱਤੇ ਓਹ ਫੋਟੋਆਂ ਪ ਸਕਦੇ ਹਾਂ ਜੋ ਅਸੀਂ ਖ਼ੁਦ ਖਿੱਚੀਆਂ ਹੋਣ। ਧੰਨਵਾਦ। KuldeepBurjBhalaike (Talk) 10:43, 14 ਜੂਨ 2023 (UTC)