ਰਘਵੀਰ ਜਿੰਦਲਪੁਰ
Joined 10 ਨਵੰਬਰ 2019
Latest comment: 4 ਸਾਲ ਪਹਿਲਾਂ by Satdeep Gill in topic ਰੇਂਜ (ਸੰਗੀਤ)
ਜੀ ਆਇਆਂ ਨੂੰ ਰਘਵੀਰ ਜਿੰਦਲਪੁਰ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
ਰੇਂਜ (ਸੰਗੀਤ) ਸੋਧੋ
ਸਤਿ ਸ੍ਰੀ ਅਕਾਲ ਜੀ, ਰੇਂਜ (ਸੰਗੀਤ) ਸਫ਼ਾ ਦੁਬਾਰਾ ਤੋਂ ਬਣਾਉਣ ਲਈ ਅੰਗਰੇਜ਼ੀ ਵਿੱਚ en:Range_(music) ਸਫ਼ੇ ਦੀ ਮਦਦ ਲੈ ਸਕਦੇ ਹੋ। --Satdeep Gill (ਗੱਲ-ਬਾਤ) 01:35, 11 ਨਵੰਬਰ 2019 (UTC)