ਜੀ ਆਇਆਂ ਨੂੰ ਵਿਕਰਮ ਜੀਤ ਕੰਬੋਜ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 06:24, 17 ਜੂਨ 2018 (UTC)Reply

ਪਿੰਡ ਸੱਪਾਂ ਵਾਲੀ ਸੋਧੋ

ਪਿੰਡ ਸੱਪਾਂ ਵਾਲੀ ਬਾਰੇ ਜਾਣਕਾਰੀ ਵਿਕਰਮ ਜੀਤ ਕੰਬੋਜ (ਗੱਲ-ਬਾਤ) 06:27, 17 ਜੂਨ 2018 (UTC)Reply

ਜਾਣਕਾਰੀ ਪਿੰਡ ਬਾਰੇ ਸੋਧੋ

ਪਿੰਡ ਸੱਪਾਂ ਵਾਲੀ ਜਿਸ ਦਾ ਪੁਰਾਣਾ ਨਾਮ ਜਮਾਲਪੁਰਾ ਸੀ ਪੁਰਾਣੇ ਬਜ਼ੁਰਗਾਂ ਦੇ ਕਹਿਣ ਮੁਤਾਬਕ ,, ਬਾਦ ਵਿਚ ਪਿੰਡ ਦਾ ਨਾਮ ਬਦਲ ਕੇ ਸੱਪਾਂ ਵਾਲੀ ਰੱਖ ਦਿੱਤਾ ਗਿਆ ਵਿਕਰਮ ਜੀਤ ਕੰਬੋਜ (ਗੱਲ-ਬਾਤ) 06:30, 17 ਜੂਨ 2018 (UTC)Reply

ਜਨਸੰਖਿਆ:- ਸੋਧੋ

ਪਿੰਡ ਦੀ ਜਨਸੰਖਿਆ ਲੱਗਭੱਗ 9000 ਹੈ ਜਿਸ ਚ ਕੁਛ ਪਰਵਾਸੀ ਪਰਿਵਾਰ ਵੀ ਸ਼ਾਮਿਲ ਹਨ ਕਿਊ ਕਿ ਕੁਝ ਪੱਕੇ ਤੌਰ ਤੇ ਪਿੰਡ ਚ ਰਹਿੰਦੇ ਨੇ ਤੇ ਕੁਛ ਪਰਵਾਸੀ ਰਹਿੰਦੇ ਨੇ, ਪਿੰਡ ਵਿੱਚ ਹਰ ਜਾਤ ਭਾਈਚਾਰੇ ਦੇ ਲੋਗ ਰਹਿੰਦੇ ਨੇ ਵਿਕਰਮ ਜੀਤ ਕੰਬੋਜ (ਗੱਲ-ਬਾਤ) 06:34, 17 ਜੂਨ 2018 (UTC)Reply