ਜੀ ਆਇਆਂ ਨੂੰ ਹਰਜੀਤ ਸਿੰਘ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) ੦੫:੫੧, ੬ ਨਵੰਬਰ ੨੦੧੫ (UTC)

ਮਾਹਤਮ

ਸੋਧੋ

ਮਾਹਤਮ ਹਰਜੀਤ ਸਿੰਘ (ਗੱਲ-ਬਾਤ) 19:30, 17 ਨਵੰਬਰ 2015 (UTC)ਜਵਾਬ

ਪੂਰਬਵਾਦ

ਸੋਧੋ

ਪੂਰਬਵਾਦ ਨਾਂ ਦੇ ਸੰਕਲਪ ਦੀ ਵਰਤੋਂ ਇਸ ਵਿਚਾਰ ਨਾਲ ਹੋਈ ਕਿ ਪੂਰਬ ਭੂਗੋਲਿਕ ਤੌਰ 'ਤੇ ਪਛਮ ਤੋ ਦੂਰ ਹੀ ਨਹੀ ਸਗੋਂ ਹਰ ਲਿਹਾਜ ਨਾਲ ਭਿੰਨ ਵੀ ਹੈ।ਜੇਕਰ ਸੌਖੇ ਤੌਰ 'ਤੇ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਜਦੋਂ ਪੱਛਮੀ ਵਪਾਰੀ ਜਾਂ ਸੌਦਾਗਰ ਪੱਛਮ ਤੋਂ ਪੂਰਬ ਵਲ ਆਏ ਤਾਂ ਉਸ ਸਮੇਂ ਇਹ ਵਿਚਾਰ ਪ੍ਰਚੱਲਿਤ ਹੋਇਆ।ਉਸ ਤੋਂ ਬਾਅਦ ਲੇਖਕਾਂ,ਚਿੱਤਰਕਾਰਾਂ,ਸਮਾਜ-ਸ਼ਾਸਤਰੀਆਂ ਦੇ ਵਾਰ-ਵਾਰ ਰਟਨ ਕਰਕੇ ਇਹ ਸੰਕਲਟ ਦਾ ਰੂਪ ਧਾਰ ਗਿਆ।ਬਾਅਦ ਵਿੱਚ ਇਸ ਵਿੱਚ ਪੂਰਬ ਦਾ ਭੂਗੋਲ,ਵਾਤਾਵਰਨ,ਰੀਤੀ-ਰਿਵਾਜ,ਧਰਮ,ਅਨੁਸ਼ਠਾਨ ਆਦਿ ਇਸ ਦੇ ਘੇਰੇ ਵਿੱਚ ਆ ਗਏ। <ref>ਯਾਦਵਿੰਦਰ ਸਿੰਘ,ਪੂਰਬਵਾਦ ਸਿਧਾਂਤ ਅਤੇ ਵਿਹਾਰ,ਚੇਤਨਾ ਪ੍ਰਕਾਸ਼ਨ,ਪੰਜਾਬੀ ਭਵਨ ਲੁਧਿਆਣਾ,ਪੰ-28<\ref>

ਲੇਖ ਲਿਖਣ ਸਬੰਧੀ ਮਦਦ

ਸੋਧੋ

ਸਤਿ ਸ਼੍ਰੀ ਅਕਾਲ @ਹਰਜੀਤ ਸਿੰਘ: ਜੀ। ਮੁਆਫ਼ੀ ਚਾਹੁੰਦਾ ਹਾਂ ਪਰ ਇਹ ਤੁਹਾਡਾ ਗੱਲਬਾਤ ਪੰਨਾ ਹੈ। ਇਸਨੂੰ ਲੇਖ ਸਬੰਧੀ ਗੱਲਬਾਤ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਤੁਸੀਂ ਇਸ ਉੱਤੇ ਕੋਈ ਲੇਖ ਨਹੀਂ ਲਿਖ ਸਕਦੇ। ਜੇਕਰ ਤੁਸੀਂ ਲੇਖ ਲਿਖਣਾ ਚਾਹੁੰਦੇ ਹੋ ਤਾਂ ਇਸ ਪੰਨੇ 'ਤੇ ਝਾਤ ਮਾਰੋ। ਧੰਨਵਾਦ।