ਜੀ ਆਇਆਂ ਨੂੰ Boota ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


ਇਸ ਤੋ ਇਲਾਵਾ ਤੁਸੀਂ ਕਿਸੇ ਵੀ ਮਨਪਸਦ ਦੇ ਵਿਸ਼ੇ ਤੇ ਲੇਖ ਲਿਖ ਸਕਦੇ ਹੋਂ, ਪਰ ਸਿਰਫ ਗੁਰਮੁਖੀ ਵਿੱਚ ਲਿਖੋ। ਲੇਖ ਪੜਨ ਲਈ ਉਪਰ ਦਿੱਤੀ ਸਰਚ ਬਾਰ ਵਿੱਚ ਲੇਖ ਦਾ ਨਾਮ ਭਰੋ।

--Vigyani (ਗੱਲ-ਬਾਤ) ੧੧:੧੬, ੭ ਜੁਲਾਈ ੨੦੧੪ (UTC) ji je new banona howay

ਨਵਾਂ ਲੇਖ ਲਿਖਣ ਲਈ ਵਿੱਡੋ ਦੇ ਸੱਜੇ ਪਾਸੇ ਉਪਰ ਦਿੱਤੇ ਖਾਨੇ ਵਿੱਚ ਲੇਖ ਦਾ ਨਾਮ ਭਰੋ ਅਤੇ ਫਿਰ Enter ਮਾਰੋ। ਇਸ ਤੋਂ ਬਾਅਦ ਅਗਰ ਲੇਖ ਮੌਜੂਦ ਨਹੀਂ ਹੈ ਤਾਂ ਤੁਹਾਨੂੰ ਲੇਖ ਸ਼ੁਰੂ ਕਰਨ ਦੀ option ਦਿਖਾਈ ਦੇਵੇਗੀ। ਪਰ ਇਸਤੋਂ ਪਹਿਲਾਂ ਵਿਕੀਪੀਡੀਆ ਤੇ ਗੁਰਮੁਖੀ ਲਿਖਣ ਦੀ practice ਕਰ ਲਵੋ।--Vigyani (ਗੱਲ-ਬਾਤ) ੦੧:੩੭, ੮ ਜੁਲਾਈ ੨੦੧੪ (UTC)

je page da name bdlna howay ji?

ਸਫੇ ਦਾ ਨਾਮ ਬਦਲਣ ਲਈ

ਸੋਧੋ

ਸਫੇ ਦੇ ਉਪਰਲੇ ਸੱਜੇ ਪਾਸੇ "ਂMore" ਵਾਲੇ ਬਟਨ ਤੇ ਕਲਿੱਕ ਕਰੋ। ਉਥੇ "ਭੇਜੋ" ਦਾ ਵਿਕਲਪ ਦਿਖਾਈ ਦੇਵੇਗਾ। ਉਸਨੂੰ ਕਲਿੱਕ ਕਰੋ ਅਤੇ ਨਵਾਂ ਨਾਮ ਭਰੋ।--Vigyani (ਗੱਲ-ਬਾਤ) ੧੬:੧੩, ੯ ਜੁਲਾਈ ੨੦੧੪ (UTC) viklp matlb?

option --Vigyani (ਗੱਲ-ਬਾਤ) ੧੬:੨੯, ੯ ਜੁਲਾਈ ੨੦੧੪ (UTC)

OK ji. Hor daso mein ki kr skda ha is website uppar? ithe punjabi wich kive type kraa?

ਪੰਜਾਬੀ ਵਿੱਚ ਟਾਇਪ ਕਰਨ ਲਈ ਆਹ ਦੇਖੋ ਜੀ ਮਦਦ:ਟਾਈਪ। ਬਾਕੀ ਤੁਸੀਂ ਦੁਸਰਾ ਸਵਾਲ ਪੁਛਿਆ ਕਿ ਤੁਸੀ ਕੀ ਕਰ ਸਕਦੇ ਹੋ, ਤੁਸੀਂ ਜਿ ਆਪਨੇ ਮਨਪੰਸਦ ਦੇ ਵਿਸ਼ੇ ਤੇ ਲੇਖ ਲਿਖ ਸਕਦੇ ਹੋਂ, ਅੰਗਰੇਜ਼ੀ ਵਿਕੀਪੀਡੀਆ ਦੇ ਕਿਸੇ ਲੇਖ ਦਾ ਅਨੁਵਾਦ ਕਰ ਸਕਦੇ ਹੋਂ। --Vigyani (ਗੱਲ-ਬਾਤ) ੦੭:੪੩, ੧੦ ਜੁਲਾਈ ੨੦੧੪ (UTC)