Lovepreet Singh sohnewala
![]() |
|
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
ਕਵਿਤਾ
ਸੋਧੋਕਵਿਤਾ ਰਾਹੀਂ ਪੇਸ਼। Lovepreet Singh sohnewala (ਗੱਲ-ਬਾਤ) 06:03, 21 ਮਈ 2024 (UTC)
ਕਵਿਤਾ
ਸੋਧੋ,, ਪੰਜਾਬੀ ਸਾਹਿਤ ,,
ਤੂੰ ਸਮਝਿਆ ਕਰ ਪੰਜ
ਪਾਣੀਆਂ ਨੂੰ ,
ਤੂੰ ਪੜਿਆ ਕਰ ਪੰਜ
ਬਾਣੀਆਂ ਨੂੰ ,
ਤੂੰ ਜਾਣਿਆਂ ਕਰ ਸਾਹਿਤਕ
ਊੜੇ ਨੂੰ ,
ਤੂੰ ਜਾਣਿਆਂ ਕਰ ਇਤਿਹਾਸਿਕ
ਜੂੜੇ ਨੂੰ ,
ਤੂੰ ਵਾਹਿਆ ਕਰ ਉਪਜਾਊ
ਮਿੱਟੀਆਂ ਨੂੰ ,
ਤੂੰ ਖੋਲਿਆ ਕਰ ਕਬੂਤਰ
ਚਿੱਠੀਆਂ ਨੂੰ ,
ਤੂੰ ਖੋਜਿਆ ਕਰ ਸ਼ਬਦਕੋਸ਼
ਕਿਤਾਬਾਂ ਨੂੰ ,
ਤੂੰ ਉਚਾਰਿਆ ਕਰ ਰਾਵੀ ਤੇ
ਚਿਨਾਬਾਂ ਨੂੰ ,
ਤੂੰ ਰਾਹੀ ਬਣ ਮਾਝੇ ਮਾਲਵੇ
ਦੋਆਬੇ ਦਾ ,
ਤੂੰ ਸਫ਼ਰ ਕਰ ਨੀਲੋ ਨਹਿਰ
ਪੁਆਧੇ ਦਾ ,
,, ਲਵਪ੍ਰੀਤ ਸਿੰਘ ਸੋਹਣੇਵਾਲਾ ,,
,, ਸ਼੍ਰੀ ਮੁਕਤਸਰ ਸਾਹਿਬ ,, Lovepreet Singh sohnewala (ਗੱਲ-ਬਾਤ) 06:04, 21 ਮਈ 2024 (UTC)