Pskattu
ਜੀ ਆਇਆਂ ਨੂੰ Pskattu ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
ਕਿਰਪਾ ਕਰਕੇ ਆਪਣੇ ਲੇਖਾਂ ਵਿਚ ਸਬੂਤ ਲਈ ਹਵਾਲੇ ਜੋੜੋ। ਕਿਸੇ ਮਦਦ ਲਈ ਉੱਪਰ ਦਿੱਤਾ ਤਰੀਕਾ ਵਰਤੋ। --Tari Buttar ੦੮:੪੪, ੧੬ ਅਗਸਤ ੨੦੧੨ (UTC)
ਤਸਵੀਰ:Paash-ac.gif ਮਿਟਾਏ ਜਾਣ ਲਈ ਨਾਮਜ਼ਦ
ਸੋਧੋਸਤਿ ਸ੍ਰੀ ਅਕਾਲ। ਤੁਹਾਡੀ ਇਹ ਤਸਵੀਰ ਮਿਟਾਉਣ ਲਈ ਨਾਮਜ਼ਦ ਕੀਤੀ ਗਈ ਹੈ। ਫਰਮਾ {{ਜਾਣਕਾਰੀ}} ਵਰਤਦੇ ਹੋਏ ਉਸ ਵਿਚ ਲੋੜੀਂਦੀ ਜਾਣਕਾਰੀ ਦੇ ਸ਼ਾਇਦ ਤੁਸੀਂ ਇਸਨੂੰ ਬਚਾਉਣਾ ਚਾਹੋਗੇ। ਧੰਨਵਾਦ --tari Buttar (talk) ੦੩:੫੦, ੨੦ ਸਿਤੰਬਰ ੨੦੧੨ (UTC)
- ਤੁਹਾਡਾ ਕੋਈ ਜਵਾਬ ਨਹੀਂ ਆਇਆ ਅਤੇ ਨਾ ਹੀ ਤੁਸੀਂ ਇਸ ਤੇ ਗ਼ੌਰ ਕਰਦਿਆਂ ਕੋਈ ਕਦਮ ਚੁੱਕਿਆ ਹੈ। ਮਿਹਰਬਾਨੀ ਕਰਕੇ ਗ਼ੌਰ ਕਰੋ ਅਤੇ ਲੋੜੀਂਦੀਆਂ ਜਾਣਕਾਰੀਆਂ ਜੋੜ ਕੇ ਇਸਨੂੰ ਮਿਟਾਏ ਜਾਣ ਤੋਂ ਬਚਾਓ। --tari Buttar (talk) ੧੪:੦੭, ੨੫ ਸਿਤੰਬਰ ੨੦੧੨ (UTC)
Sat Sri Akaal, dear user and thanks for your contributions. Seen you created the article with many issues. I've, notifing the community, started a discussion on the talk page. Please check there. Thanks. --tari buttar [ਗੱਲ-ਬਾਤ] ੧੫:੧੦, ੪ ਅਕਤੂਬਰ ੨੦੧੨ (UTC)
- talk page te es artical bare kujh v nhi likhea tusi?
famus and prominent personality bare kiu nhi likhea ja skda? Psktattu (ਗੱਲ-ਬਾਤ) ੨੨:੦੧, ੪ ਅਕਤੂਬਰ ੨੦੧੨ (IST)
- Please rewrite it from a neutral point of view and providing sources. This kind of contents are challenged and likely to be speedily deleted. Please improve it. Thanks you! --tari buttar [ਗੱਲ-ਬਾਤ] ੦੨:੧੨, ੬ ਅਕਤੂਬਰ ੨੦੧੨ (UTC)
.i will rewritten it as soon as possible..thanx -- Pskattu (ਗੱਲ-ਬਾਤ) ੦੯:੫੪, ੬ ਅਕਤੂਬਰ ੨੦੧੨ (IST)
Sat Sri Akaal! You created the article, thank for your contribution but you created it just copy-pasting from here. Please don't create articles by copy-and-paste method; write articles in your own words. Secondly, what is "ਭਾਈ ਮੰਨਾ ਜੀ" in the title? Article not seems to be about any two. --tari buttar [ਗੱਲ-ਬਾਤ] ੧੫:੩੬, ੪ ਅਕਤੂਬਰ ੨੦੧੨ (UTC)
- ਭਾਈ ਮੰਨਾ ਜੀ gursharan singh ji nal lgda ohna da nick name hai --Pskattu (ਗੱਲ-ਬਾਤ) ੨੨:੦੦, ੪ ਅਕਤੂਬਰ ੨੦੧੨ (IST)
- at Wikipedia we take copyright infringements very seriously, please refrain from using nicknames and copyright work in free encyclopaedic articles, I suggest that it be speedily deleted --Zarienah ਗੱਲ-ਬਾਤ • ਯੋਗਦਾਨ ੧੭:੨੮, ੪ ਅਕਤੂਬਰ ੨੦੧੨ (UTC)
- Pskattu ji, I've deleted the article being copy-paste from here. You can rewritten but please, in your own words and and wiki style. ziaada jaankari tusi is page de sab ton uppar wale "jee aayan nu" section vichon lai sakde o! Thanks for all your contributions. --tari buttar [ਗੱਲ-ਬਾਤ] ੦੨:੦੮, ੬ ਅਕਤੂਬਰ ੨੦੧੨ (UTC)
- at Wikipedia we take copyright infringements very seriously, please refrain from using nicknames and copyright work in free encyclopaedic articles, I suggest that it be speedily deleted --Zarienah ਗੱਲ-ਬਾਤ • ਯੋਗਦਾਨ ੧੭:੨੮, ੪ ਅਕਤੂਬਰ ੨੦੧੨ (UTC)
tari ji, its ok..i will rewritten it as soon as possible..thanx Pskattu (ਗੱਲ-ਬਾਤ) ੦੪:੨੩, ੬ ਅਕਤੂਬਰ ੨੦੧੨ (UTC)
ਜੀ ਆਇਆਂ ਨੂੰ!
ਸੋਧੋਸਤਿ ਸ੍ਰੀ ਅਕਾਲ ਅਤੇ ਵਾਪਸ ਜੀ ਆਇਆ ਨੂੰ! ਤੁਹਾਨੂੰ ਇੱਥੇ ਵੇਖ ਕੇ ਬਹੁਤ ਖੁਸ਼ੀ ਹੋਈ! --Zarienah ਗੱਲ-ਬਾਤ • ਯੋਗਦਾਨ ੧੨:੫੧, ੧੬ ਨਵੰਬਰ ੨੦੧੨ (UTC)