ਜੀ ਆਇਆਂ ਨੂੰ Sid95Q ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 20:39, 21 ਜੂਨ 2018 (UTC)Reply

ਤੁਹਾਡੇ ਯੋਗਦਾਨ ਲਈ ਧੰਨਵਾਦ ਸੋਧੋ

ਵਿਕੀਪੀਡੀਆ ਉੱਤੇ ਯੋਗਦਾਨ ਦੇਣ ਲਈ ਬਹੁਤ ਬਹੁਤ ਧੰਨਵਾਦ। ਵਿਕੀਪੀਡੀਆ ਸੰਬੰਧਿਤ ਕਿਸੇ ਵੀ ਸਵਾਲ ਜਵਾਬ ਲਈ ਤੁਸੀਂ ਪੰਜਾਬੀ ਵਿਕੀਮੀਡੀਅਨਜ਼ ਦੇ ਟੈਲੀਗਰਾਮ ਗਰੁੱਪ ਨਾਲ ਜੁੜ ਸਕਦੇ ਹੋ। ਕਿਰਪਾ ਕਰਕੇ ਆਪਣਾ ਸੰਪਰਕ ਨੰਬਰ ਜਾਂ ਕੋਈ ਸ਼ੋਸ਼ਲ ਮੀਡੀਆ ਅਕਾਊਂਟ ਜ਼ਰੂਰ ਸ਼ੇਅਰ ਕਰੋ ਤਾਂ ਜੋ ਲੇਖਾਂ ਦੀ ਗੁਣਵੱਤਾ ਬਣੀ ਰਹੇ। Harry sidhuz (talk) |Contribs)02:,56 19 ਸਤੰਬਰ 2023 (UTC)

Redirected page ਸੋਧੋ

ਸਤਿ ਸ੍ਰੀ ਆਕਾਲ ਜੀ, ਤੁਸੀਂ ਮਜਾਰੀ ਭਾਸ਼ਾ ਸਫ਼ੇ ਨੂੰ ਹੰਗੇਰੀਆਈ ਭਾਸ਼ਾ ਉਪਰ redirect ਕੀਤਾ ਹੈ। ਕੀ ਮਜਾਰੀ ਸ਼ਬਦ ਸਹੀ ਹੈ? KuldeepBurjBhalaike (Talk) 10:49, 25 ਸਤੰਬਰ 2023 (UTC)Reply

@Kuldeepburjbhalaike: ਸਤਿ ਸ੍ਰੀ ਆਕਾਲ ਜੀ, ਮਜਾਰੀ ਲਫ਼ਜ਼ ਤੁਰਕੀ ਭਾਸ਼ਾ ਦੇ ਲਫ਼ਜ਼ مجاری (majārī) ਤੋਂ ਆਇਆ ਹੈ, ਜੋ ਕਿ ਖ਼ੁਦ ਹੰਗਰੀ ਭਾਸ਼ਾ ਦੇ ਲਫ਼ਜ਼ Magyar (ਉਚਾਰਨ: ˈmɒɟɒr) ਤੋਂ ਲਿੱਤਾ ਗਿਆ ਹੈ। ਹਾਲਾਂਕਿ ਇਹ ਲਫ਼ਜ਼ ਹੁਣ ਪੁਰਾਤਨ ਹੈ ਤੇ ਹੰਗੇਰੀਆਈ ਲਫ਼ਜ਼ ਜ਼ਿਆਦਾ ਵਰਤਿਆ ਜਾਂਦਾ ਹੈ| Sid95Q (ਗੱਲ-ਬਾਤ) 11:03, 25 ਸਤੰਬਰ 2023 (UTC)Reply
ਠੀਕ ਹੈ ਜੀ, ਸ਼ੁਕਰੀਆ। KuldeepBurjBhalaike (Talk) 11:11, 26 ਸਤੰਬਰ 2023 (UTC)Reply