ਵਰਿੰਦਾ ਭਗਤ ਦਾ ਜਨਮ 26 ਜਨਵਰੀ, 1959 ਨੂੰ ਹੋਇਆ। ਵਰਿੰਦਾ ਇੱਕ ਕ੍ਰਿਕਟ ਖਿਡਾਰਨ ਹੈ ਅਤੇ ਭਾਰਤੀ ਟੀਮ ਦੀ ਅਗਵਾਈ ਟੈਸਟ ਅਤੇ ਓ.ਡੀ.ਆਈ. ਮੈਚਾਂ ਵਿੱਚ ਕਰ ਚੁੱਕੀ ਹੈ।[1] ਉਸਨੇ 4 ਟੈਸਟ ਅਤੇ 11 ਇੱਕ ਦਿਨਾ ਮੈਚ ਖੇਡੇ।[2] 

ਵਰਿੰਦਾ ਭਗਤ
ਨਿੱਜੀ ਜਾਣਕਾਰੀ
ਪੂਰਾ ਨਾਮ
ਵਰਿੰਦਾ ਭਗਤ
ਜਨਮ (1959-01-26) 26 ਜਨਵਰੀ 1959 (ਉਮਰ 65)
ਭਾਰਤ
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ (ਆਫ਼-ਬਰੇਕ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 2)21 ਜਨਵਰੀ 1984 ਬਨਾਮ ਆਸਟਰੇਲੀਆ ਮਹਿਲਾ
ਆਖ਼ਰੀ ਟੈਸਟ28 ਜਨਵਰੀ 1984 ਬਨਾਮ ਆਸਟਰੇਲੀਆ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 11)10 ਜਨਵਰੀ 1982 ਬਨਾਮ ਆਸਟਰੇਲੀਆ ਮਹਿਲਾ
ਆਖ਼ਰੀ ਓਡੀਆਈ6 ਫ਼ਰਵਰੀ 1982 ਬਨਾਮ ਅੰਤਰਰਾਸ਼ਟਰੀ XI ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 2 11
ਦੌੜਾਂ 34 63
ਬੱਲੇਬਾਜ਼ੀ ਔਸਤ 8.50 7.87
100/50 0/0 0/0
ਸ੍ਰੇਸ਼ਠ ਸਕੋਰ 16 18*
ਗੇਂਦਾਂ ਪਾਈਆਂ 54 12
ਵਿਕਟਾਂ 2 0
ਗੇਂਦਬਾਜ਼ੀ ਔਸਤ 12.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/8
ਕੈਚਾਂ/ਸਟੰਪ 2/0 0/0
ਸਰੋਤ: ਕ੍ਰਿਕਟਅਰਕਾਈਵ, 17 ਸਤੰਬਰ 2009

ਹਵਾਲੇ ਸੋਧੋ

  1. "Vrinda Bhagat". CricketArchive. Retrieved 2009-09-17.
  2. "Vrinda Bhagat". Cricinfo. Retrieved 2009-09-17.