ਵਰੁਸ਼ਿਕਾ ਮਹਿਤਾ (ਜਨਮ 18 ਫ਼ਰਵਰੀ 1994)[1] ਭਾਰਤੀ ਅਦਾਕਾਰਾ ਅਤੇ ਡਾਂਸਰ ਹੈ, ਜਿਸ ਨੂੰ ਵੀ ਚੈਨਲ ਦੇ ਸ਼ੋਅ 'ਦਿਲ ਦੋਸਤੀ ਡਾਂਸ' ਵਿੱਚ ਸ਼ਾਰੋਂ ਰਾਏ ਪ੍ਰਕਾਸ਼ ਅਤੇ ਜ਼ੀ ਟੀ.ਵੀ ਦੇ ਸ਼ੋਅ 'ਯੇ ਤੇਰੀ ਗਲੀਆਂ' ਵਿੱਚ ਪੁਚਕੀ/ਦੇਵਿਕਾ ਦੀ ਨਿਭਾਈ ਭੂਮਿਕਾ ਵਜੋਂ ਜਾਣਿਆ ਜਾਂਦਾ ਹੈ।

ਵਰੁਸ਼ਿਕਾ ਮਹਿਤਾ
ਜਨਮ (1994-02-18) 18 ਫਰਵਰੀ 1994 (ਉਮਰ 30)
ਰਾਸ਼ਟਰੀਅਤਾਭਾਰਤੀ
ਪੇਸ਼ਾਡਾਂਸਰ
ਅਦਾਕਾਰਾ
ਮਾਡਲ
ਸਰਗਰਮੀ ਦੇ ਸਾਲ2012–ਹੁਣ

ਮੁੱਢਲਾ ਜੀਵਨ

ਸੋਧੋ

ਮਹਿਤਾ ਦਾ ਜਨਮ ਅਹਿਮਦਾਬਾਦ, ਭਾਰਤ ਵਿੱਚ ਹੋਇਆ ਸੀ ਅਤੇ ਉਸਦੀ ਪਰਵਰਿਸ਼ ਮੁੰਬਈ, ਮਹਾਰਾਸ਼ਟਰ, ਭਾਰਤ ਵਿੱਚ ਹੋਈ ਸੀ।[2] ਉਸਨੇ ਤੋਲਾਨੀ ਕਾਲਜ ਆਫ਼ ਕਾਮਰਸ ਤੋਂ ਗ੍ਰੈਜੂਏਸ਼ਨ ਕੀਤੀ ਹੈ।[3]

ਕਰੀਅਰ

ਸੋਧੋ

ਮਹਿਤਾ ਨੇ ਚੈਨਲ ਵੀ ਦੇ ਦਿਲ ਦੋਸਤੀ ਡਾਂਸ ਤੋਂ ਸ਼ਾਰੋਂ ਰਾਏ ਪ੍ਰਕਾਸ਼ ਦੀ ਭੂਮਿਕਾ ਨਾਲ ਸ਼ਾਂਤੁ ਮਹੇਸ਼ਵਰੀ ਨਾਲ ਟੈਲੀਵਿਜ਼ਨ ਕਰੀਅਰ ਦੀ ਸ਼ੁਰੂਆਤ ਕੀਤੀ ਸੀ।[4]

ਉਸ ਤੋਂ ਬਾਅਦ ਉਸਨੂੰ ਯੇ ਹੈ ਆਸ਼ਿਕੀ ਵਿੱਚ ਵੇਖਿਆ ਗਿਆ।[5] 2015 ਵਿੱਚ ਉਸਨੇ ਜ਼ਿੰਗ ਦੇ 'ਪਿਆਰ ਤੂਨੇ ਕਆ ਕੀਆ' ਅਤੇ ਜ਼ੀ ਟੀਵੀ ਦੇ ਸ਼ੋਅ ਫੀਅਰ ਫਾਇਲਜ ਵਿੱਚ ਕੰਮ ਕੀਤਾ।[6]

2015 ਵਿੱਚ ਹੀ ਉਸਨੇ ਰੋਹਨ ਗੰਦੋਤਰਾ ਦੇ ਉਲਟ ਟਵਿਸਟ ਵਾਲਾ ਲਵ ਵਿੱਚ ਅਮ੍ਰਿਤਾ ਪ੍ਰਸਾਦ ਦੀ ਭੂਮਿਕਾ ਨਿਭਾਈ।[7] ਫਿਰ ਉਸਨੇ ਰਵੀਸ਼ ਦੇਸਾਈ ਦੇ ਉਲਟ ਸਤਰੰਗੀ ਸਸੁਰਾਲ ਵਿੱਚ ਕੰਮ ਕੀਤਾ ਅਤੇ[8] 2016 ਵਿੱਚ ਉਸ ਨੇ ਦੇਸੀ ਐਕਸਪਲੋਰ ਜੋਰਡਨ ਦੀ ਮੇਜ਼ਬਾਨੀ ਕੀਤੀ।[9]

2016 ਵਿੱਚ ਉਸਨੇ ਕੁਨਾਲ ਜੈਸਿੰਘ ਨਾਲ ਇਸ਼ਕਬਾਜ਼ ਵਿੱਚ ਈਸ਼ਾਨਾ ਦੀ ਭੂਮਿਕਾ ਨਿਭਾਈ।[10] ਉਸਨੇ ਵਿਯੂ ਦੇ ਟਰੂਥ ਔਰਤਮੰਨਾ ਵਿੱਚ ਤਮੰਨਾ ਦੇ ਰੂਪ ਵਿੱਚ ਡਿਜੀਟਲ ਸ਼ੁਰੂਆਤ ਕੀਤੀ। 2018 ਤੋਂ ਉਹ ਅਵੀਨਾਸ਼ ਮਿਸ਼ਰਾ ਦੇ ਉਲਟ ਜ਼ੀ ਟੀਵੀ ਦੇ ਸ਼ੋਅ 'ਯੇ ਤੇਰੀ ਗਲੀਆਂ' ਵਿੱਚ ਅਸਮੀਤਾ "ਪੁਚਕੀ" ਕੁਮਾਰੀ ਵਜੋਂ ਪ੍ਰਦਰਸ਼ਿਤ ਹੋ ਰਹੀ ਹੈ।[11]

ਫ਼ਿਲਮੋਗ੍ਰਾਫੀ

ਸੋਧੋ

ਟੈਲੀਵਿਜ਼ਨ

ਸੋਧੋ
ਸਾਲ ਦਿਖਾਓ ਭੂਮਿਕਾ ਹਵਾਲਾ
2012 ਅਸਮਾਨ ਸੇ ਅਗੇ ਵਰੁਸ਼ਿਕਾ ਮਹਿਤਾ
2013–2015 ਦਿਲ ਦੋਸਤੀ ਡਾਂਸ ਸ਼ਾਰੋਂ ਰਾਏ ਪ੍ਰਕਾਸ਼ [12]
2015 ਯੇ ਹੈ ਆਸ਼ਿਕੀ ਰੁਖਸਰ ਮਲਿਕ
ਟਵਿੰਕਲ [13]
ਫਾਇਰ ਫਾਇਲਜ ਨਵਨੀਤਾ
ਟਵਿਸਟ ਵਾਲਾ ਪਿਆਰ ਅਮ੍ਰਿਤਾ ਪ੍ਰਸਾਦ [14]
ਪਿਆਰ ਤੂਨੇ ਕਆ\ ਕੀਆ ਸ਼ਨਾਇਆ [15]
ਸਤਰੰਗੀ ਸਸੁਰਾਲ ਕੈਰਾ ਵਤਸਲ [8]
2016 ਇਸ਼ਕਬਾਜ਼ ਈਸ਼ਾਨਾ [10]
2018–2020 ਯੇ ਤੇਰੀ ਗਲੀਆਂ ਪੁਚਕੀ (ਅਸਮੀਤਾ) / ਦੇਵਿਕਾ ਘੋਸ਼ [11]

ਵੈੱਬ

ਸੋਧੋ
ਸਾਲ ਸਿਰਲੇਖ ਭੂਮਿਕਾ ਪਲੇਟਫਾਰਮ ਹਵਾਲਾ
2016 ਦੇਸੀ ਐਕਸਪਲੋਰਰ ਜੌਰਡਨ ਹੋਸਟ ਯੂਟਿਊਬ [16]
ਦੇਸੀ ਐਕਸਪਲੋਰਰ ਤਾਈਵਾਨ [17]
2018 ਟਰੂਥ ਔਰ ਤਮੰਨਾ? ਤਮੰਨਾ ਵਾਲੀਆ ਵੀਯੂ [18]

ਸੰਗੀਤ ਵੀਡੀਓ

ਸੋਧੋ
ਨਾਮ ਸਾਲ ਗਾਇਕ
ਆਜਾ ਮਾਹੀ ਵੇ 2018 ਅਦਿਤੀ ਸਿੰਘ ਸ਼ਰਮਾ
ਨਜ਼ਰ ਮਿਲਾ 2020 ਸਜਲ ਸਾਕੇਤ

ਅਵਾਰਡ

ਸੋਧੋ
ਸਾਲ ਅਵਾਰਡ ਸ਼੍ਰੇਣੀ ਦਿਖਾਓ
2014 ਇੰਡੀਅਨ ਟੈਲੀਵਿਜ਼ਨ ਅਕਾਦਮੀ ਅਵਾਰਡ ਜੀਆਰ 8! ਸਕ੍ਰੀਨ ਜੋੜਾ ਤੇ

(ਸ਼ਾਂਤਨੁ ਮਹੇਸ਼ਵਰੀ ਨਾਲ)

ਦਿਲ ਦੋਸਤੀ ਡਾਂਸ
2020 ਕਾਲਾਕਾਰ ਅਵਾਰਡ ਸਰਬੋਤਮ ਅਭਿਨੇਤਰੀ ਯੇ ਤੇਰੀ ਗਲੀਆਂ

ਹਵਾਲੇ

ਸੋਧੋ
  1. "Vrushika Mehta & Avinash Mishra receive Gifts From Fans". GlitzVision USA. Retrieved 25 July 2019.
  2. "I miss Ahmedabad, especially during Navratri: Vrushika Mehta". Times Of India. Retrieved 20 July 2016.
  3. "Tolani College of Commerce Cultural Association". Archived from the original on 16 ਸਤੰਬਰ 2018. Retrieved 20 July 2016. {{cite web}}: Unknown parameter |dead-url= ignored (|url-status= suggested) (help)
  4. "Two peas in a pod: Shantanu Maheshwari and Vrushika Mehta". Retrieved 20 July 2016.
  5. "Shantanu Maheshwari: I am not dating Vrushika". Times Of India. Retrieved 20 July 2016.
  6. "Get ready for some spooky experience with Fear Files!". Retrieved 20 July 2016.
  7. "Vrushika Mehta back with two shows!". 9 April 2015. Retrieved 20 July 2016.
  8. 8.0 8.1 "Vrushika to play the new female lead in Satrangi Sasural". Times Of India. Retrieved 20 July 2016.
  9. "Marinating Films launches Desi Explorers!". 13 May 2016. Retrieved 20 July 2016.
  10. 10.0 10.1 "Vrushika Mehta to enter 'Ishqbaaaz'". Times Of I dia. Retrieved 20 July 2016.
  11. 11.0 11.1 "Vrushika Mehta's 'Yeh Teri Galiyan' is a thought-provoking concept". Mumbai Live (in ਅੰਗਰੇਜ਼ੀ). Retrieved 2018-08-16.
  12. "Happy that people have liked my character: Vrushika Mehta". Times Of India. Retrieved 20 July 2016.
  13. "Yeh Hai Aashiqui—Episode 14". Bindass. Retrieved 20 July 2016.
  14. "Rohan and Vrushika in 'Twist Wala Love'!". GR8! Magazine. Retrieved 20 July 2016.
  15. "Pyaar Tune Kya Kiya—Season 04: Episode 10". Zing. Archived from the original on 29 ਅਕਤੂਬਰ 2016. Retrieved 20 July 2016. {{cite web}}: Unknown parameter |dead-url= ignored (|url-status= suggested) (help)
  16. "Promo of 'Desi Explorers Jordan' is out". Times Of India. Retrieved 20 July 2016.
  17. "Marinating Films introduces Web Travel show 'Desi Explorers'". Indian Television. 17 May 2016.
  18. "Review of Viu's Truth or Tamanna?: A well-encapsulated thriller drama in a musical setup". IWMBuzz (in ਅੰਗਰੇਜ਼ੀ (ਅਮਰੀਕੀ)). Retrieved 2018-08-31.

ਬਾਹਰੀ ਲਿੰਕ

ਸੋਧੋ