ਸਤਰੰਗੀ ਸਸੁਰਾਲ
ਸਤਰੰਗੀ ਸਸੁਰਾਲ ਇੱਕ ਜੀ ਟੀਵੀ ਤੇ ਆਉਣ ਵਾਲਾ ਇੱਕ ਡਰਾਮਾ ਹੈ। ਇਹ ਡਰਾਮਾ ਸ਼ੋਅ ਸੋਮਵਾਰ ਤੋਂ ਸ਼ੁੱਕਰਵਾਰ ਰਤਿ 8 ਵਜੇ ਆਉਦਾ ਹੈ।
ਸਤਰੰਗੀ ਸਸੁਰਾਲ | |
---|---|
ਸ਼ੈਲੀ | ਭਾਰਤੀ ਸੋਪ ਓਪੇਰਾ ਕਾਮੇਡੀ-ਡਰਾਮਾ ਰੋਮਾਂਸ |
ਦੁਆਰਾ ਬਣਾਇਆ | ਜ਼ੀ ਟੀਵੀ |
ਲੇਖਕ | Purnendu Shekhar |
ਨਿਰਦੇਸ਼ਕ | Nandita Mehra |
ਸਟਾਰਿੰਗ | Ravish Desai Vrushika Mehta |
ਥੀਮ ਸੰਗੀਤ ਸੰਗੀਤਕਾਰ | Sachin–Jigar |
ਓਪਨਿੰਗ ਥੀਮ | ਸਤਰੰਗੀ ਸਸੁਰਾਲ |
ਮੂਲ ਦੇਸ਼ | ਭਾਰਤ |
ਮੂਲ ਭਾਸ਼ਾ | ਹਿੰਦੀ |
ਨਿਰਮਾਤਾ ਟੀਮ | |
ਨਿਰਮਾਤਾ | Purnendu Shekhar Bhairavi Raichura Nandita Mehra |
Production locations | Mumbai (filming) Delhi (setting) |
Camera setup | Multi-camera |
ਲੰਬਾਈ (ਸਮਾਂ) | 20 ਮਿੰਟ (ਲਗਪਗ) |
Production company | 24 Frames Media |
ਰਿਲੀਜ਼ | |
Original network | ਜ਼ੀ ਟੀਵੀ |
Picture format | 720i (SDTV) 1080i (HDTV) |
Original release | ਦਸੰਬਰ 3, 2014 |
ਕਹਾਣੀ
ਸੋਧੋਇਹ ਕਹਾਣੀ ਅਰੂਸ਼ੀ ਅਤੇ ਉਸ ਦੀਆਂ ਸੱਤ ਸੱਸਾ ਦੇ ਵਿੱਚ ਹੈ। ਵਿਹਾਨ ਜਦੋਂ ਅਰੂਸ਼ੀ ਨੂੰ ਮਿਲਣ ਤੋਂ ਬਾਅਦ ਉਸ ਨਾਲ ਪਯਾਰ ਕਰਨ ਲੱਗ ਪੇਂਦਾ ਹੈ।
ਨਿਰਦੇਸ਼ਕ
ਸੋਧੋ- ਰਵੀ ਦੇਸਾਈ (ਵਿਹਾਨ)[1]
- ਮੁਗਧਾ ਚਪੇਕਰ (ਅਰੂਸ਼ੀ)
- ਫ਼ਰੀਦਾ ਜਲਾਲ (ਵਿਹਾਨ ਦੀ ਦਾਦੀ ਮਾਂ)
- ਭਾਵਨਾ ਬਾਲਸਵਰ (ਹਰਪ੍ਰੀਤ\ਵਿਹਾਨ ਦੀ ਚਾਚੀ ਮਾਂ)
- ਸਦੀਆਂ ਸੀਦੀਕੀ (ਪ੍ਰ੍ਯਕਾਂ\ਵਿਹਾਨ ਦੀ ਭੂਆ ਮਾਂ)
- ਰੇਸ਼ਮ ਤਿਪਿਨਸ (ਬਬੀਤਾ\ਵਿਹਾਨ ਦੀ ਮਿੰਨੀ ਮਾਂ)
- ਸ਼ਿਤਲ ਠੱਕਰ (ਨਿਲੀਮਾ\ਵਿਹਾਨ ਕੀ ਮਾਸੀ ਮਾਂ)
- ਸੋਨਾਲੀ ਸਚਦੇਵ (ਨਰਮਦਾ\ਵਿਹਾਨ ਦੀ ਮਾਂ)
- ਸਮਤਾ ਸਾਗਰ (ਗੀਤਾ\ਵਿਹਾਨ ਦੀ ਤਾਈ ਮਾਂ)