ਵਾਟਰਲੂ ਦੀ ਲੜਾਈ
ਵਾਟਰਲੂ ਦੀ ਲੜਾਈ 18 ਜੂਨ,1815 ਨੂੰ ਵਾਟਰਲੂ (ਜਿਹੜਾ ਅੱਜਕਲ੍ਹ ਬੈਲਜੀਅਮ ਵਿੱਚ ਹੈ ਅਤੇ ਉਸ ਸਮੇਂ ਨੀਦਰਲੈਂਡ ਦੇ ਸੰਯੁਕਤ ਰਾਜ ਦਾ ਹਿੱਸਾ ਸੀ।) ਲੜੀ ਗਈ ਸੀ। ਨਪੋਲੀਅਨ ਦੀ ਇਹ ਆਖ਼ਰੀ ਲੜਾਈ ਸੀ। ਇਸ ਲੜਾਈ ਵਿੱਚ ਇੱਕ ਪਾਸੇ ਫ਼ਰਾਂਸ ਸੀ ਅਤੇ ਦੂਜੇ ਪਾਸੇ ਬ੍ਰਿਟੇਨ, ਰੂਸ,ਪ੍ਰਸ਼ੀਆ, ਆਸਟਰੀਆ ਅਤੇ ਹੰਗਰੀ ਦੀ ਸੈਨਾ ਸੀ। ਇਸ ਲੜਾਈ ਵਿੱਚ ਹਾਰਨ ਤੋਂ ਬਾਅਦ ਨਪੋਲੀਅਨ ਨੇ ਆਤਮ-ਸਪਰਪਣ ਕਰ ਦਿੱਤਾ ਸੀ। ਡਿਊਕ ਆਫ ਵਲਿੰਗਟਨ ਆਪਣੇ ਸਮੇਂ ਵਿੱਚ ਬ੍ਰਿਟੇਨ ਦਾ ਸਭ ਤੋਂ ਵਧੀਆ ਫੌਜੀ ਕਮਾਂਡਰ ਸੀ। ਡਿਊਕ ਨੇ ਵਾਟਰਲੂ ਦੀ ਲੜਾਈ ਵਿੱਚ ਫਰਾਂਸ ਦੇ ਪ੍ਰਸਿੱਧ ਜਰਨੈਲ ਨਪੋਲੀਅਨ ਨੂੰ ਹਰਾ ਕੇ ਉਸ ਨੂੰ ਬੰਦੀ ਬਣਾ ਲਿਆ ਸੀ। ਉਨ੍ਹਾਂ ਨੇ ਲੁਈਸ 18ਵੇਂ ਨੂੰ ਹਰਾ ਕੇ ਉਨ੍ਹਾਂ ਨੂੰ ਜਲਾਵਤਨੀ ਵਿੱਚ ਜਾਣ ਨੂੰ ਮਜਬੂਰ ਕਰ ਦਿੱਤਾ। ਵਾਟਰਲੂ ਦੀ ਲੜਾਈ ਦੇ ਬਾਅਦ ਬ੍ਰਿਟੇਨ ਨੇ ਇਸ ਜਹਾਜ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਸੀ। ਜਹਾਜ਼ ਦਾ ਨਾਮ ਬਦਲ ਕੇ ਇੰਗਲੈਂਡ-ਆਸਟਰੇਲੀਆ ਜਲਮਾਰਗ ‘ਤੇ ਇਸ ਦੀ ਵਰਤੋਂ ਕੀਤੀ ਜਾਣ ਲੱਗੀ। 1829 ‘ਚ ਸਿਡਨੀ ਤੋਂ ਮਾਰੀਸ਼ਸ ਜਾਣ ਵੇਲੇ ਇਹ ਜਹਾਜ਼ ਗ੍ਰੇਟ ਬੈਰੀਅਰ ਰੀਫ ‘ਤੇ ਕੰਢੇ ਨਾਲ ਟਕਰਾ ਕੇ ਟੁੱਟ ਗਿਆ ਸੀ। ਕ੍ਰਾਪ ਨੇ ਨਵੰਬਰ 2014 ‘ਚ ਇਸ ਜਹਾਜ਼ ਦਾ ਪਤਾ ਲਾ ਲਿਆ ਸੀ।
ਵਾਟਰਲੂ ਦੀ ਲੜਾਈ | |||||||
---|---|---|---|---|---|---|---|
ਸੌ ਦਿਨ ਦਾ ਹਿੱਸਾ | |||||||
ਵਾਟਰਲੂ ਵੇਲੇ ਵੈਲਿੰਗਟਨ ਰਾਬਰਟ ਅਲੈਕਸਾਂਦਰ ਹਿਲਿੰਗਫ਼ੋਰਡ ਦੁਆਰਾ | |||||||
| |||||||
Belligerents | |||||||
ਫ਼ਰਾਂਸੀਸੀ ਸਾਮਰਾਜ |
ਸੱਤਵਾਂ ਗਠਜੋੜ: ਯੁਨਾਇਟਡ ਕਿੰਗਡਮ ਅਤੇ ਆਇਰਲੈਂਡ ਫਰਮਾ:Country data ਪਰੂਸ਼ੀਆ ਫਰਮਾ:Country data Dutch Republic ਨੀਦਰਲੈਂਡ ਦਾ ਸਾਮਰਾਜ ਫਰਮਾ:Country data Hanover ਹੈਨੋਵਰ ਦਾ ਸਾਮਰਾਜ ਨਸ਼ਾਉ ਰਾਜ ਬਰੁੰਸਵਿਕ | ||||||
Commanders and leaders | |||||||
ਨਪੋਲੀਅਨ |
ਵੈਲਿੰਗਟਨ ਦਾ ਡਿਊਕ ਫਰਮਾ:Country data ਪਰੂਸ਼ੀਆ ਜੇਬਾਰਡ ਵੌਨ ਬਲੱਚਰ | ||||||
Strength | |||||||
72,000[1] |
ਐਂਗਲੋ ਗਠਜੋੜ: 68,000[1] ਪਰੂਸ਼ੀਅਨ: 50,000[2] | ||||||
Casualties and losses | |||||||
25,000 ਮੌਤਾਂ ਅਤੇ ਜ਼ਖ਼ਮੀ 7,000 ਬੰਦੀ 15,000 ਲਾਪਤਾ[3] |
15,000 ਬ੍ਰਿਟਿਸ਼ ਅਤੇ ਸਹਿਯੋਗੀ ਮੌਤਾਂ ਅਤੇ ਜ਼ਖ਼ਮੀ 7,000 ਮੌਤਾਂ ਅਤੇ ਜ਼ਖਮੀ[3] ਵੈਲਿੰਗਟਨ ਫ਼ੌਜ: 3,500 ਮੌਤਾਂ; 10,200 ਜ਼ਖ਼ਮੀ; 3,300 ਲਾਪਤਾ. ਬਲੱਚਰ ਫ਼ੌਜ: 1,200 ਮੌਤਾਂ; 4,400 ਜਖ਼ਮੀ; 1,400 ਲਾਪਤਾ. |
ਹਵਾਲੇ
ਸੋਧੋ- ↑ 1.0 1.1 Hofschröer, Peter 1999. 1815: The Waterloo Campaign. The German Victory. vol 2, London: Greenhill Books, ISBN 978-1853673689
- ↑ Chesney, Charles C. 1907. Waterloo Lectures: a study of the campaign Of 1815. London: Longmans, Green. ISBN 1-4286-4988-3
- ↑ 3.0 3.1 Barbero, Alessandro 2005. The Battle: a new history of Waterloo. Atlantic Books, 419/20. ISBN 1-84354-310-9