ਵਾਲਵੇਟੀਥੁਰਾਈ
ਵਾਲਵੇਟੀਥੁਰਾਈ (ਤਮਿਲ: வல்வெட்டித்துறை Valveṭṭittuṟai; ਸਿੰਹਾਲਾ: වල්වෙට්ටිතුරෙයි) ਜਾਫਨਾ ਜਿਲ੍ਹੇ ਦਾ ਇੱਕ ਸ਼ਹਿਰ ਹੈ। ਇਹ ਜਾਫਨਾ ਪ੍ਰਾਇਦੀਪ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਹੈ। ਇਹ ਸ਼੍ਰੀ ਲੰਕਾ ਦੇ ਉੱਤਰੀ ਪ੍ਰਾਂਤ ਵਿੱਚ ਸਥਿਤ ਹੈ। ਇਸਨੂੰ ਇਸੇ ਨਾਂ ਦੇ ਸਰਕਾਰੀ ਕਾਉਂਸਿਲ ਦੁਆਰਾ ਚਲਾਇਆ ਜਾਂਦਾ ਹੈ। ਇਸ ਸ਼ਹਿਰ ਦੀ ਆਬਾਦੀ ਲਗਭਗ 18,000 ਹੈ। ਵਾਲਵੇਟੀਥੁਰਾਈ ਨੂੰ ਇਤਿਹਾਸਿਕ ਤੌਰ ਤੇ ਜਹਾਜਰਾਨੀ ਅਤੇ ਇਸਦੇ ਪੁਰਾਣੇ ਵਪਾਰ ਕਾਰਣ ਜਾਣਿਆ ਜਾਂਦਾ ਹੈ।
ਵਾਲਵੇਟੀਥੁਰਾਈ
வல்வெட்டித்துறை | |
---|---|
Country | ਸ਼੍ਰੀ ਲੰਕਾ |
Province | Northern |
District | ਜਾਫਨਾ ਜਿਲ੍ਹਾ |
DS Division | Vadamarachchi South‐West |
ਸਰਕਾਰ | |
• ਕਿਸਮ | Urban Council |
• ਚੇਅਰਮੈਨ | Nadarajah Anantharaj (TNA) |
ਖੇਤਰ | |
• ਕੁੱਲ | 4.85 km2 (1.87 sq mi) |
ਆਬਾਦੀ (2007) | |
• ਕੁੱਲ | 18,000 |
• ਘਣਤਾ | 3,711/km2 (9,474/sq mi) |
ਸਮਾਂ ਖੇਤਰ | ਯੂਟੀਸੀ+5:30 (Sri Lanka Standard Time Zone) |
ਵਾਲਵੇਟੀਥੁਰਾਈ ਨੂੰ ਵੇਲੂਪਿਲਾਈ ਪ੍ਰਭਾਕਰਨ, ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ ਦਾ ਲੀਡਰ, ਦੇ ਜਨਮ ਸਥਾਨ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ।[1]
ਹਵਾਲੇ
ਸੋਧੋ- ↑ "About Valvettithurai". Valvettithurai.org. Retrieved 3 August 2014.