ਵਾਲਿਸ ਅਤੇ ਫ਼ੁਤੂਨਾ
ਵਾਲਿਸ ਅਤੇ ਫ਼ੁਤੂਨਾ, ਅਧਿਕਾਰਕ ਤੌਰ ਉੱਤੇ ਵਾਲਿਸ ਅਤੇ ਫ਼ੁਤੂਨਾ ਟਾਪੂਆਂ ਦਾ ਰਾਜਖੇਤਰ[5] (ਫ਼ਰਾਂਸੀਸੀ: Wallis et Futuna ਜਾਂ Territoire des îles Wallis et Futuna, ਫ਼ਾਕਾਊਵਿਆ ਅਤੇ ਫ਼ਾਕਾਫ਼ੁਤੂਨਾ: Uvea mo Futuna), ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਫ਼ਰਾਂਸੀਸੀ ਟਾਪੂ-ਸਮੂਹ ਹੈ ਜਿਸਦੇ ਉੱਤਰ-ਪੱਛਮ ਵੱਲ ਤੁਵਾਲੂ, ਪੱਛਮ ਵੱਲ ਫ਼ਿਜੀ ਦਾ ਰੋਤੂਮਾ, ਦੱਖਣ-ਪੱਛਮ ਵੱਲ ਫਿ਼ਜੀ ਦਾ ਮੁੱਖ ਹਿੱਸਾ, ਦੱਖਣ-ਪੂਰਬ ਵੱਲ ਟੋਂਗਾ, ਪੂਰਬ ਵੱਲ ਸਮੋਆ, ਉੱਤਰ-ਪੂਰਬ ਵੱਲ ਨਿਊਜ਼ੀਲੈਂਡ-ਸਬੰਧਤ ਰਾਜਖੇਤਰ ਤੋਕੇਲਾਓ ਅਤੇ ਹੋਰ ਉੱਤਰ ਵੱਲ ਕਿਰੀਬਾਸ ਦੇ ਫ਼ੀਨਿਕਸ ਟਾਪੂ ਪੈਂਦੇ ਹਨ। ਇਹ ਫ਼ਰਾਂਸੀਸੀ ਪਾਲੀਨੇਸ਼ਿਆ ਦਾ ਨਾਂ ਹੀ ਹਿੱਸਾ ਹੈ ਅਤੇ ਨਾਂ ਹੀ ਉਸ ਦੇ ਨੇੜੇ ਪੈਂਦਾ ਹੈ। ਵਾਲਿਸ ਅਤੇ ਫ਼ੁਤੂਨਾ ਪਾਲੀਨੇਸ਼ੀਆ ਦੇ ਬਿਲਕੁਲ ਉਲਟੇ ਪੱਛਮੀ ਸਿਰੇ ਉੱਤੇ ਸਥਿਤ ਹਨ।
ਵਾਲਿਸ ਅਤੇ ਫ਼ੁਤੂਨਾ ਟਾਪੂਆਂ ਦਾ ਰਾਜਖੇਤਰ Territoire des îles Wallis et Futuna Telituale o Uvea mo Futuna | |||||
---|---|---|---|---|---|
| |||||
ਮਾਟੋ: "Liberté, Égalité, Fraternité" "ਖ਼ਲਾਸੀ, ਸਮਾਨਤਾ, ਭਾਈਚਾਰਾ" | |||||
ਐਨਥਮ: ਲਾ ਮਾਰਸੀਯੈਸ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਮਾਤਾ-ਉਤੂ | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ | ||||
ਬੋਲੀਆਂ | |||||
ਨਸਲੀ ਸਮੂਹ | ਪਾਲੀਨੇਸ਼ੀਆਈ[1] | ||||
ਵਸਨੀਕੀ ਨਾਮ |
| ||||
ਸਰਕਾਰ | ਵਿਦੇਸ਼ੀ ਸਮੂਹਿਕਤਾ | ||||
• ਫ਼੍ਰਾਂਸ ਦਾ ਰਾਸ਼ਟਰਪਤੀ | ਫ਼੍ਰਾਂਸੋਆ ਆਲਾਂਦ | ||||
• ਪ੍ਰਮੁੱਖ ਪ੍ਰਬੰਧਕ | ਮਿਸ਼ਲ ਜੀਨਜੀਨ | ||||
• ਰਾਜਖੇਤਰੀ ਸਭਾ ਦਾ ਮੁਖੀ | ਵੇਤੇਲੀਨੋ ਨਾਊ | ||||
• ਊਵਿਆ ਦਾ ਮਹਾਰਾਜਾ | ਕਪੀਲੀਲੇ ਫ਼ਾਊਪਾਲਾ (2008 ਤੋਂ)[2] | ||||
• ਆਲੋ ਦਾ ਮਹਾਰਾਜਾ | ਖ਼ਾਲੀ (2010 ਤੋਂ) | ||||
• ਸਿਗਾਵੇ ਦਾ ਮਹਾਰਾਜਾ | ਪੋਲੀਕਲੇਪੋ ਕੋਲੀਵਾਈ (2010 ਤੋਂ) | ||||
ਦਰਜਾ | |||||
• ਵਿਦੇਸ਼ੀ ਰਾਜਖੇਤਰ | 1959ਅ | ||||
• ਵਿਦੇਸ਼ੀ ਸਮੂਹਿਕਤਾ | 2003 | ||||
ਖੇਤਰ | |||||
• ਕੁੱਲ | 264 km2 (102 sq mi) (211ਵਾਂ) | ||||
• ਜਲ (%) | ਨਾਂ-ਮਾਤਰ | ||||
ਆਬਾਦੀ | |||||
• ਜੁਲਾਈ 2009 ਅਨੁਮਾਨ | 15,289[1] (220ਵਾਂ) | ||||
• ਜੁਲਾਈ 2008 ਜਨਗਣਨਾ | 13,484[3] | ||||
• ਘਣਤਾ | 57.9/km2 (150.0/sq mi) (125ਵਾਂ) | ||||
ਜੀਡੀਪੀ (ਨਾਮਾਤਰ) | 2005 ਅਨੁਮਾਨ | ||||
• ਕੁੱਲ | US$188 ਮਿਲੀਅਨ[4] (ਦਰਜਾ ਨਹੀਂ) | ||||
• ਪ੍ਰਤੀ ਵਿਅਕਤੀ | US$12,640[4] (ਦਰਜਾ ਨਹੀਂ) | ||||
ਮੁਦਰਾ | CFP franc (XPF) | ||||
ਸਮਾਂ ਖੇਤਰ | UTC+12 | ||||
ਕਾਲਿੰਗ ਕੋਡ | +681 | ||||
ਇੰਟਰਨੈੱਟ ਟੀਐਲਡੀ | .wf |
ਹਵਾਲੇ
ਸੋਧੋ- ↑ 1.0 1.1 "World factbook: Wallis and Futuna". Archived from the original on 2017-12-17. Retrieved 2013-01-18.
{{cite web}}
: Unknown parameter|dead-url=
ignored (|url-status=
suggested) (help) - ↑ "Kapeliele Faupala crowned new king of Wallis". Radio New Zealand. 25 July 2008. Archived from the original on 25 July 2008. Retrieved 18 January 2013.
{{cite news}}
: Unknown parameter|dead-url=
ignored (|url-status=
suggested) (help) - ↑ (ਫ਼ਰਾਂਸੀਸੀ) INSEE. "Les populations des circonscriptions du Territoire des îles Wallis et Futuna". Government of France. Retrieved 13 January 2009.
- ↑ 4.0 4.1 (ਫ਼ਰਾਂਸੀਸੀ) INSEE, CEROM. "L'économie de Wallis-et-Futuna en 2005: Une économie traditionnelle et administrée" (PDF). Archived from the original (PDF) on 9 ਸਤੰਬਰ 2008. Retrieved 1 July 2008.
{{cite web}}
: Unknown parameter|dead-url=
ignored (|url-status=
suggested) (help) - ↑ (ਫ਼ਰਾਂਸੀਸੀ) Loi n° 61-814 du 29 juillet 1961 conférant aux îles Wallis et Futuna le statut de territoire d'outre-mer (1)