ਵਿਕਟੋਰੀਆ ਝਰਨਾ
ਵਿਕਟੋਰੀਆ ਝਰਨਾ (ਜਾਂ ਮੋਸੀ-ਓਆ-ਤੁਨਿਆ (Mosi-oa-Tunya) (ਤੋਕਾਲੀਆ ਟੋਂਗਾ: ਧੂਆਂ ਜੋ ਗੱਜਦਾ ਹੈ) ਦੱਖਣੀ ਅਫ਼ਰੀਕਾ ਵਿੱਚ ਜ਼ੰਬੇਜ਼ੀ ਦਰਿਆ ਉੱਤੇ ਜ਼ਾਂਬੀਆ ਅਤੇ ਜ਼ਿੰਬਾਬਵੇ ਦੀ ਸਰਹੱਦ ਉੱਤੇ ਸਥਿਤ ਇੱਕ ਝਰਨਾ ਹੈ।
ਵਿਕਟੋਰੀਆ ਝਰਨਾ | |
---|---|
ਸਥਿਤੀ | ਲਿਵਿੰਗਸਟੋਨ, ਜ਼ਾਂਬੀਆ ਵਿਕਟੋਰੀਆ ਫ਼ਾਲਜ਼, ਜ਼ਿੰਬਾਬਵੇ |
ਗੁਣਕ | 17°55′28″S 25°51′24″E / 17.92444°S 25.85667°E |
ਕਿਸਮ | ਝਰਨਾ |
ਕੁੱਲ ਉਚਾਈ | 355 ft (108 m) (ਮੱਧ ਵਿੱਚ) |
ਉਤਾਰਾਂ ਦੀ ਗਿਣਤੀ | 1 |
Watercourse | ਜ਼ੰਬੇਜ਼ੀ ਦਰਿਆ |
ਔਸਤ flow rate | 1088 m³/s (38,430 cu ft/s) |
ਅਧਿਕਾਰਤ ਨਾਮ | Mosi-oa-Tunya / Victoria Falls |
ਕਿਸਮ | ਕੁਦਰਤੀ |
ਮਾਪਦੰਡ | vii, viii |
ਅਹੁਦਾ | 1989 (13ਵਾਂ ਅਜਲਾਸ) |
ਹਵਾਲਾ ਨੰ. | 509 |
ਹਿੱਸੇਦਾਰ ਮੁਲਕ | ਜ਼ਾਂਬੀਆ ਅਤੇ ਜ਼ਿੰਬਾਬਵੇ |
ਖੇਤਰ | ਅਫ਼ਰੀਕਾ |
ਮੱਛੀਆਂ
ਸੋਧੋਇਸ ਦਰਿਆ ਵਿੱਚ ਝਰਨੇ ਤੋਂ ਹੇਠਾਂ ਮੱਛੀਆਂ ਦੀ 39 ਪ੍ਰਜਾਤੀਆਂ ਹਨ ਅਤੇ ਉੱਤੇ 89 ਪ੍ਰਜਾਤੀਆਂ ਹਨ। ਇਹ ਝਰਨੇ ਦੀ ਉਤਲੀ ਅਤੇ ਹੇਠਲੀ ਜ਼ੰਬੇਜ਼ੀ ਵਿੱਚ ਰੋਕਾ ਲਾਉਣ ਦਾ ਅਸਰ ਦਰਸਾਉਂਦਾ ਹੈ।[1]
ਮੀਡੀਆ
ਸੋਧੋ
ਇਹ ਵੀ ਵੇਖੋ
ਸੋਧੋਬਾਹਰੀ ਕੜੀਆਂ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Victoria Falls ਨਾਲ ਸਬੰਧਤ ਮੀਡੀਆ ਹੈ।
- Openstreetmap ਵੱਲੋਂ ਵਿਕਟੋਰੀਆ ਝਰਨੇ ਦੇ ਆਲੇ-ਦੁਆਲੇ ਦੇ ਇਲਾਕੇ ਦਾ ਨਕਸ਼ਾ
- http://www.safarispecialists.net/VicFalls/VicFalls-info.html Archived 2013-08-10 at the Wayback Machine.
- http://www.victoriafalls-guide.net/victoria-falls-tourism-police-december-2011.html
- A useful list of further reading is included on the UNEP-WCMC website's page for Mosi-oa-Tunya. Archived 2008-05-10 at Archive-It
- NASA Earth Observatory ਪੰਨਾ Archived 2003-10-04 at the Wayback Machine.
- Entry on UNESCO World Heritage site
- TIME magazine article about tourism in the area Archived 2013-08-24 at the Wayback Machine.
- Devil's Pool Urban Legends Reference Page - Snopes.com
ਹਵਾਲੇ
ਸੋਧੋ- ↑ United Nations Environment Programme: Protected Areas and World Heritage World Conservation Monitoring Centre Archived 2008-05-10 at Archive-It. Website accessed 1 March 2007.