ਵਿਕੀਪੀਡੀਆ:ਚੁਣੀ ਹੋਈ ਤਸਵੀਰ/4 ਫ਼ਰਵਰੀ

ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।


ਨੂਰਮਹਿਲ ਦੀ ਸਰਾਂ ਜਲੰਧਰ ਨੇੜੇ ਨੂਰਮਹਿਲ ਕਸਬੇ ਵਿੱਚ ਬਣੀ ਇੱਕ ਇਤਹਾਸਕ ਇਮਾਰਤ ਦਾ ਨਾਮ ਹੈ। ਪੰਜਾਬੀ ਵਿੱਚ ਇਹ ਸਰਾਂ ਵਿਸ਼ਾਲਤਾ ਅਤੇ ਖ਼ੂਬਸੂਰਤੀ ਦਾ ਪ੍ਰਤੀਕ ਬਣ ਚੁੱਕੀ ਹੈ। ਇਹ ਸਰਾਂ ਬਾਦਸ਼ਾਹ ਜਹਾਂਗੀਰ (1605-1627) ਦੀ ਬੇਗਮ ਨੂਰ ਜਹਾਂ ਦੇ ਆਦੇਸ਼ ਤੇ 1618 ਵਿੱਚ ਨੂਰ ਮਹਿਲ ਵਿਖੇ ਉਦੋਂ ਦੁਆਬ ਦੇ ਗਵਰਨਰ ਜ਼ਕਰੀਆ ਖਾਂ ਦੀ ਦੇਖ ਰੇਖ ਹੇਠ ਬਣਵਾਈ ਗਈ ਸੀ।

ਤਸਵੀਰ: commons:Gopal1035

ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ