ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/16 ਅਕਤੂਬਰ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਕਤੂਬਰ 16 ਤੋਂ ਮੋੜਿਆ ਗਿਆ)
- 1670– ਬੰਦਾ ਸਿੰਘ ਬਹਾਦਰ ਦਾ ਜਨਮ ਕਸ਼ਮੀਰ ਦੇ ਪੁਣਛ ਜ਼ਿਲ੍ਹਾ ਦੇ ਪਿੰਡ ਰਜੌੜੀ ਭਾਈ ਰਾਮਦੇਵ ਦੇ ਘਰ ਹੋਇਆ।
- 1772 – ਦੁਰਾਨੀ ਸਾਮਰਾਜ ਦੇ ਸੰਸਥਾਪਿਕ ਅਹਿਮਦ ਸ਼ਾਹ ਅਬਦਾਲੀ ਦਾ ਦਿਹਾਂਤ।
- 1843 – ਗਣਿਤ ਵਿੱਚ, ਕੁਆਟ੍ਰਨੀਔਨ ਨੰਬਰ ਸਿਸਟਮ ਆਇਰਿਸ਼ ਗਣਿਤ ਸ਼ਾਸਤਰੀ ਵਿਲੀਅਮ ਰੋਵਨ ਹੈਮਿਲਟਨ ਦੁਆਰਾ ਦਰਸਾਏ ਗਏ।
- 1854 – ਆਇਰਿਸ਼ ਲੇਖਕ, ਕਵੀ, ਅਤੇ ਨਾਟਕਕਾਰ ਔਸਕਰ ਵਾਈਲਡ ਦਾ ਜਨਮ।
- 1870– ਈਥਰ ਨੂੰ ਦਰਦ ਦੀ ਦਵਾ ਵਜੋਂ ਇਕ ਆਪਰੇਸ਼ਨ ਵੇਲੇ ਪਹਿਲੀ ਵਾਰ ਵਰਤਿਆ ਗਿਆ।
- 1905 – ਬੰਗਾਲ ਦੀ ਵੰਡ ਦੀ ਘੋਸ਼ਣਾ ਭਾਰਤ ਦੇ ਵਾਇਸਰਾਏ ਲਾਰਡ ਕਰਜਨ ਦੁਆਰਾ ਕੀਤੀ।
- 1989 – ਭਾਰਤੀ ਚੋਣ ਕਮਿਸ਼ਨ: ਭਾਰਤ ਸਰਕਾਰ ਨੇ ਇੱਕ ਮੁੱਖ ਚੋਣ ਕਮਿਸ਼ਨਰ ਦੀਆਂ ਸ਼ਕਤੀਆਂ ਘਟਾ ਕੇ ਦੋ ਹੋਰ ਚੋਣ ਕਮਿਸ਼ਨਰ ਨਿਯੁਕਤ ਕੀਤੇ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 15 ਅਕਤੂਬਰ • 16 ਅਕਤੂਬਰ • 17 ਅਕਤੂਬਰ