ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/26 ਅਗਸਤ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਗਸਤ 26 ਤੋਂ ਮੋੜਿਆ ਗਿਆ)
- 1303 – ਅਲਾਉਦੀਨ ਖਿਲਜੀ ਨੇ ਚਿਤੌੜਗੜ੍ਹ ਤੇ ਕਬਜਾ ਕੀਤਾ।
- 1910 – ਮਦਰ ਟਰੇਸਾ ਦਾ ਜਨਮ।
- 1920 – ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਲਈ ਅਮਰੀਕਾ ਦੇ ਸਵਿਧਾਨ ਵਿੱਚ 19ਵੀਂ ਸੋਧ ਕੀਤੀ ਗਈ।
- 1929 – ਹਰਭਜਨ ਸਿੰਘ ਯੋਗੀ ਦਾ ਜਨਮ।
- 1956 – ਜਾਨਵਰਾਂ ਦੀ ਅਧਿਕਾਰਾ ਸੰਬੰਧੀ ਸਰਗਰਮ ਕਾਰਜ ਮੇਨਕਾ ਗਾਂਧੀ ਦਾ ਜਨਮ।
- 1958 – ਪੰਜਾਬੀ ਦੇ ਕਵੀ, ਡੂੰਘੀ ਕਵਿਤਾ ਸੇਵਾ ਸਿੰਘ ਭਾਸ਼ੋ ਦਾ ਜਨਮ।