ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/28 ਜਨਵਰੀ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜਨਵਰੀ 28 ਤੋਂ ਮੋੜਿਆ ਗਿਆ)
- 1846 – ਆਲੀਵਾਲ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜੀ ਗਈ
- 1865 – ਭਾਰਤ ਦਾ ਸੁਤੰਤਰਤਾ ਸੈਨਾਪਤੀ ਅਤੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਜਨਮ।
- 1930 – ਭਾਰਤ ਦਾ ਸ਼ਾਸਤਰੀ ਗਾਇਕ ਪੰਡਤ ਜਸਰਾਜ ਦਾ ਜਨਮ।
- 1932 – ਭਾਰਤੀ ਹਾਕੀ ਉਲੰਪੀਅਨ ਪ੍ਰਿਥੀਪਾਲ ਸਿੰਘ ਦਾ ਜਨਮ।(ਚਿੱਤਰ ਦੇਖੋ)
- 1955 – ਸਿਲੀਕੌਨ ਵੈਲੀ ਦਾ ਉੱਦਮੀ ਅਤੇ ਪੰਜਾਬੀ ਨਿਵੇਸ਼ਕ ਵਿਨੋਦ ਖੋਸਲਾ ਦਾ ਜਨਮ।
- 1984 – ਭਾਰਤੀ ਫ਼ਿਲਮ ਨਿਰਦੇਸ਼ਕ ਸੋਹਰਾਬ ਮੋਦੀ ਦਾ ਦਿਹਾਂਤ।
- 1996 – ਪੰਜਾਬੀ ਗਾਇਕ ਦਿਲਸ਼ਾਦ ਅਖ਼ਤਰ ਦਾ ਦਿਹਾਂਤ।
- 2007 – ਭਾਰਤੀ ਫ਼ਿਲਮੀ ਸੰਗੀਤਕਾਰ ਓ. ਪੀ. ਨਈਅਰ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 27 ਜਨਵਰੀ • 28 ਜਨਵਰੀ • 29 ਜਨਵਰੀ