ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/14 ਜੁਲਾਈ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੁਲਾਈ 14 ਤੋਂ ਮੋੜਿਆ ਗਿਆ)
- ਫਰਾਂਸੀਸੀ ਰਾਸ਼ਟਰੀ ਦਿਵਸ
- 1743 – ਰੂਸੀ ਕਵੀ ਗਵਰੀਲਾ ਦੇਰਜ਼ਾਵਿਨ ਦਾ ਜਨਮ।
- 1848– ਮਹਾਰਾਣੀ ਜਿੰਦਾਂ ਦੇ ਸਾਰੇ ਕਪੜੇ ਉਤਰਵਾ ਕੇ ਜਾਮਾ-ਤਲਾਸ਼ੀ ਲਈ ਗਈ ਅਤੇ ਸਾਰੇ ਗਹਿਣੇ ਅਤੇ ਪੈਸੇ ਜ਼ਬਤ ਕਰ ਲਏ ਗਏ।
- 1919 – ਕੇਰਲਾ, ਭਾਰਤ ਦੀ ਸਿਆਸੀ ਪਾਰਟੀ ਜਨਥੀਪਾਥੀਆ ਸਮਰਕਸ਼ਨਾ ਸੰਮਤੀ ਦੀ ਮੁਖੀ ਗੌਰੀ ਅੱਮਾ ਦਾ ਜਨਮ।
- 1936 – ਭਾਰਤੀ ਦੇ ਰਾਜ ਉੱਤਰ ਪ੍ਰਦੇਸ਼ ਦੀ ਉਰਦੂ ਕਵਿਤਰੀ ਜੀਲਾਨੀ ਬਾਨੋ ਦਾ ਜਨਮ।
- 1937 – ਪੰਜਾਬੀ ਗਾਇਕ ਦੀਦਾਰ ਸਿੰਘ ਪਰਦੇਸੀ ਦਾ ਜਨਮ।
- 1945 – ਭਾਰਤੀ ਤਰਕਸ਼ੀਲ, ਲੇਖਕ, ਅਨੁਵਾਦਕ ਕੇ ਐਸ ਭਗਵਾਨ ਦਾ ਜਨਮ।
- 1945 – ਭਾਰਤ ਦਾ ਪ੍ਰਮੁੱਖ ਉਦਮੀ ਅਤੇ ਸਮਾਜਸੇਵੀ ਸ਼ਿਵ ਨਾਡਾਰ ਦਾ ਜਨਮ।
- 1975– ਭਾਰਤੀ ਸੰਗੀਤਕਾਰ ਮਦਨ ਮੋਹਨ ਦਾ ਦਿਹਾਂਤ। (ਜਨਮ 1924)
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 13 ਜੁਲਾਈ • 14 ਜੁਲਾਈ • 15 ਜੁਲਾਈ