1936
ਸਾਲ
1936 20ਵੀਂ ਸਦੀ ਅਤੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਸਦੀ: | 19th ਸਦੀ – 20th ਸਦੀ – 21st ਸਦੀ |
---|---|
ਦਹਾਕਾ: | 1900 ਦਾ ਦਹਾਕਾ 1910 ਦਾ ਦਹਾਕਾ 1920 ਦਾ ਦਹਾਕਾ – 1930 ਦਾ ਦਹਾਕਾ – 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ |
ਸਾਲ: | 1933 1934 1935 – 1936 – 1937 1938 1939 |
ਘਟਨਾਸੋਧੋ
- 18 ਜਨਵਰੀ – ਮਸ਼ਹੂਰ ਲੇਖਕ ਰੁਡਯਾਰਡ ਕਿਪਲਿੰਗ (ਜਿਸ ਨੇ 'ਗੰਗਾ ਦੀਨ ਦੀ ਮੌਤ' ਲਿਖਿਆ ਸੀ) ਦੀ ਮੌਤ।
- 20 ਜਨਵਰੀ – ਐਡਵਰਡ ਅੱਠਵਾਂ ਇੰਗਲੈਂਡ ਦਾ ਬਾਦਸ਼ਾਹ ਬਣਿਆ।
- 15 ਜੂਨ – ਅੰਮ੍ਰਿਤਸਰ ਵਿੱਚ ਸਿੱਖ-ਮੁਸਲਿਮ ਫ਼ਸਾਦ ਭੜਕ ਉਠੇ।
- 11 ਦਸੰਬਰ – ਆਪਣੀ ਮਹਿਬੂਬਾ ਵਾਲਿਸ ਵਾਰਫ਼ੀਲਡ ਸਿੰਪਸਨ ਨਾਲ ਸ਼ਾਦੀ ਕਰਨ ਵਾਸਤੇ ਇੰਗਲੈਂਡ ਦੇ ਬਾਦਸ਼ਾਹ ਐਡਵਰਡ ਅੱਠਵੇਂ ਨੇ 11 ਦਸੰਬਰ, 1936 ਦੀ ਰਾਤ ਨੂੰ ਤਖ਼ਤ ਛੱਡ ਦਿਤਾ। ਇੰਗਲੈਂਡ ਦੇ ਚਰਚ ਦੇ ਕਾਨੂੰਨ ਮੁਤਾਬਕ ਉਹ ਇੱਕ ਤਲਾਕਸ਼ੁਦਾ ਔਰਤ ਨਾਲ ਵਿਆਹ ਨਹੀਂ ਸੀ ਕਰ ਸਕਦਾ।
ਜਨਮਸੋਧੋ
ਮਰਨਸੋਧੋ
- 28 ਫ਼ਰਵਰੀ– ਕਮਲਾ ਨਹਿਰੂ, ਜਵਾਹਰ ਲਾਲ ਨਹਿਰੂ ਦੀ ਪਤਨੀ (ਜ. 1899)
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |