ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/6 ਜੂਨ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੂਨ 6 ਤੋਂ ਮੋੜਿਆ ਗਿਆ)
- 1663 – ਪੰਜ ਪਿਆਰੇ ਵਿਚ ਇਕ ਭਾਈ ਮੋਹਕਮ ਸਿੰਘ ਦਾ ਜਨਮ।
- 1674 – ਮਰਾਠਾ ਸਾਮਰਾਜ ਦੇ ਸ਼ਾਸਕ ਸ਼ਿਵਾ ਜੀ ਮਹਾਰਾਜ ਨੂੰ ਮਹਾਰਾਸ਼ਟਰ ਸਥਿਤ ਕਿਲਾ ਰਾਇਗੜ੍ਹ 'ਚ ਤਾਜਪੋਸ਼ੀ ਕੀਤੀ ਗਈ।
- 1929 – ਭਾਰਤੀ ਫਿਲਮੀ ਕਲਾਕਾਰ, ਨਿਰਦੇਸ਼ਕ, ਨਿਰਮਾਤਾ ਰਾਜਨੇਤਾ ਸੁਨੀਲ ਦੱਤ ਦਾ ਜਨਮ।
- 1930 – ਫ਼ਰੋਜ਼ਨ ਫ਼ੂਡ ਦੀ ਸੇਲ ਪਹਿਲੀ ਵਾਰ ਸ਼ੁਰੂ ਹੋਈ।
- 1984 – ਭਾਰਤੀ ਫ਼ੌਜ ਦਾ ਹਮਲਾ 4 ਜੂਨ ਨੂੰ ਸਵੇਰੇ 4.40 ‘ਤੇ ਸ਼ੁਰੂ ਹੋਇਆ, ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਤੇ ਹੋਰ ਸਿੱਖ ਸ਼ਹੀਦ ਹੋ ਗਏ।
- 1999 – ਟੈਨਿਸ ਖਿਲਾੜੀ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਪਹਿਲੀ ਅਜਿਹੀ ਭਾਰਤੀ ਜੋੜੀ ਬਣੀ, ਜਿਸ ਨੇ ਗਰੈਂਡ ਸਲੈਮ ਦਾ ਖਿਤਾਬ ਜਿੱਤਿਆ।
- 2013 – ਅਮਰੀਕਾ ਦੇ ਐਡਵਰਡ ਸਨੋਡਨ ਨੇ ਰਾਜ਼ ਖੋਲ੍ਹਿਆ ਕਿ ਅਮਰੀਕਾ ਦੂਜੇ ਮੁਲਕਾਂ ਦੀ ਭਰਪੂਰ ਸੀ.ਆਈ.ਡੀ. ਕਰਦਾ ਹੈ। ਉਹ ਭੱਜ ਕੇ ਰੂਸ 'ਚ ਸਿਆਸੀ ਪਨਾਹ ਲਈ।