ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/25 ਫ਼ਰਵਰੀ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 25 ਤੋਂ ਮੋੜਿਆ ਗਿਆ)
- 1760 – ਲਾਰਡ ਕਲਾਈਵ ਨੇ ਪਹਿਲੀ ਵਾਰ ਭਾਰਤ ਛੱਡਿਆ ਅਤੇ 1765 'ਚ ਫਿਰ ਵਾਪਸ ਆਇਆ।
- 1894 – ਮਹਿਰ ਬਾਬਾ, ਭਾਰਤੀ ਰੂਹਾਨੀ ਆਗੂ ਦਾ ਜਨਮ(ਮ. 1969)।
- 1945 –ਦੂਜਾ ਵਿਸ਼ਵ ਯੁੱਧ ਵਿੱਚ ਤੁਰਕੀ ਨੇ ਜਰਮਨੀ ਉੱਤੇ ਹਮਲੇ ਦਾ ਐਲਾਨ ਕੀਤਾ।
- 1977 –ਪੁਲਾੜ ਯਾਨ ਸੋਊਜ-24 ਧਰਤੀ ਉੱਤੇ ਵਾਪਸ ਆਇਆ।
- 1988 – ਭਾਰਤ ਨੇ ਪਹਿਲੀ ਸਤ੍ਹਾ ਤੋਂ ਸਤ੍ਹਾ ਤੱਕ ਮਾਰ ਕਰਨ ਵਾਲੀ ਪ੍ਰਿਥਵੀ (ਮਿਸਾਇਲ) ਦੀ ਸਫਲ ਪਰਖ ਕੀਤੀ ਗਈ।
- 2012 –ਵਿਸ਼ਵ ਸਿਹਤ ਸੰਗਠਨ ਨੇ ਪੋਲਿਓ ਇੰਡੇਮਿਕ ਦੇਸ਼ਾਂ ਦੀ ਸੂਚੀ ਤੋਂ ਭਾਰਤ ਦਾ ਨਾਂ ਹਟਾਇਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 24 ਫ਼ਰਵਰੀ • 25 ਫ਼ਰਵਰੀ • 26 ਫ਼ਰਵਰੀ